ਮਾਝਾ

Majha

nigam

ਪਟਿਆਲਾ ਵਿੱਚ ਜਾਰੀ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ

ਪਟਿਆਲਾ 25 ਸਤੰਬਰ  – ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਘੁੰਮਦੇ ਆਵਾਰਾ  ਕੁੱਤਿਆਂ ਦੀ ਗਿਣਤੀ ‘ਤੇ ਕਾਬੂ ਪਾਉਣ ਅਤੇ ਜਨ ਸਿਹਤ ਨੂੰ ਸੁਰੱਖਿਅਤ ਬਣਾਉਣ ਲਈ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਜਾਰੀ ਹੈ। ਇਸ ਪ੍ਰੋਗਰਾਮ ਅਧੀਨ ਭਟਕਦੇ ਕੁੱਤਿਆਂ ਦੀ ਨਸਬੰਦੀ (ਸਟੇਰਲਾਈਜ਼ੇਸ਼ਨ) ਅਤੇ ਰੇਬੀਜ਼ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਨੇ […]

ਪਟਿਆਲਾ ਵਿੱਚ ਜਾਰੀ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ Read More »

painting

ਵਿਕਸਿਤ ਭਾਰਤ ਦੀ ਕਲਪਨਾ – “ਸੇਵਾ ਪਰਵ” ਆਰਟਿਸਟ ਕੈਂਪ

 ਪਟਿਆਲਾ, 25 ਸਤੰਬਰ— ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਸਭਿਆਚਾਰਕ ਮੰਤਰਾਲਾ,ਭਾਰਤ ਸਰਕਾਰ) ਪਟਿਆਲਾ ਨੇ “ਸੇਵਾ ਪਰਵ” ਆਰਟਿਸਟ ਕੈਂਪ ਦੇ ਤਹਿਤ ਵਿਕਸਿਤ ਭਾਰਤ ਦੀ ਕਲਪਨਾ ਨੂੰ ਕੈਨਵਸ ਉੱਤੇ ਇੰਝ ਦਰਸ਼ਾਇਆ ਕਿ ਜਿਸ ਵਿੱਚ ਕਲਾਕਾਰਾਂ ਨੇ ਆਪਣੇ ਰੰਗਾਂ ਨਾਲ ਵਿਕਸਿਤ ਭਾਰਤ ਦੀ ਸੱਭਿਆਚਾਰਕ ਸੰਸਕ੍ਰਿਤੀ ਨੂੰ ਸਜਾਂਦੇ ਹੋਏ ਅਜਿਹੇ ਰੰਗ ਨਾਲ ਭਰ ਦਿੱਤਾ ਕਿ ਸੱਚ ਮੁੱਚ ਸਾਰੇ ਕਲਾਕਾਰਾਂ ਦੀਆਂ ਸਾਰੀ ਕ੍ਰਿਤੀਆਂ

ਵਿਕਸਿਤ ਭਾਰਤ ਦੀ ਕਲਪਨਾ – “ਸੇਵਾ ਪਰਵ” ਆਰਟਿਸਟ ਕੈਂਪ Read More »

dc

ਡਿਪਟੀ ਕਮਿਸ਼ਨਰ ਵੱਲੋਂ ਮੁਰਾਦਪੁਰ ਦੇ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ

ਪਟਿਆਲਾ, 25 ਸਤੰਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇੱਥੇ ਰਾਜਪੁਰਾ ਰੋਡ ਵਿਖੇ ਸਥਿਤ ਪਿੰਡ ਮੁਰਾਦਪੁਰ ਦਾ ਦੌਰਾ ਕੀਤਾ ਤੇ ਬਿਨ੍ਹਾਂ ਅੱਗ ਲਗਾਏ ਪਰਾਲੀ ਪ੍ਰਬੰਧਨ ਕਰਦੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਸ ਵੇਲੇ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ ਇਸ ਲਈ ਉਨ੍ਹਾਂ

ਡਿਪਟੀ ਕਮਿਸ਼ਨਰ ਵੱਲੋਂ ਮੁਰਾਦਪੁਰ ਦੇ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ Read More »

kvk

ਕੇ.ਵੀ.ਕੇ. ਵਿਖੇ 5 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ

ਪਟਿਆਲਾ, 25 ਸਤੰਬਰ :   ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ ਅਟਾਰੀ, ਜ਼ੋਨ-1, ਲੁਧਿਆਣਾ ਦੇ ਅਧੀਨ ਕਾਰਜਸ਼ੀਲ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ  ਵੱਲੋਂ, ਮਿਤੀ 18 ਸਤੰਬਰ ਤੋਂ 25 ਸਤੰਬਰ ਤੱਕ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਸਬੰਧੀ 5 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ ਕੋਰਸ ਵਿਚ ਇਲਾਕੇ ਦੇ 22 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ), ਡਾ. ਹਰਦੀਪ

ਕੇ.ਵੀ.ਕੇ. ਵਿਖੇ 5 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ Read More »

pu

ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ

ਪਟਿਆਲਾ, 25 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਵੱਖ-ਵੱਖ ਕਲਾਵਾਂ ਦੀ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਸ਼੍ਰੀ ਰਾਜਿੰਦਰ ਸਿੰਘ ਸੋਹਲ (ਇੰਸਟ੍ਰਕਟਰ) ਦੀ ਅਗਵਾਈ ਵਿਚ ਲਗਭਗ 20 ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਜਿਨ੍ਹਾਂ ਵਿੱਚ ਪੇਂਟਿੰਗ, ਹਸਤ-ਕਲਾਵਾਂ, ਕੰਧ ਸਜਾਵਟ, ਈਨੂੰ ਬਣਾਉਣਾ, ਪੀੜ੍ਹੀਆਂ ਅਤੇ ਪੱਖੀਆਂ ਬੁਣਨਾ ਆਦਿ ਦੀ ਸਿਖਲਾਈ ਦਿੱਤੀ ਗਈ। ਵਰਕਸ਼ਾਪ ਦੌਰਾਨ ਤਿਆਰ

ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ Read More »

ramleela-2

ਜੋੜੀਆਂ ਭੱਠੀਆਂ ਚੌਕ ਵਿਖੇ ਸ੍ਰੀ ਰਾਮ ਲੀਲਾ ਵਿੱਚ ਸ੍ਰੀ ਰਾਮ ਨੂੰ ਦਿੱਤਾ 14 ਸਾਲ ਦਾ ਵਨਵਾਸ

ਪਟਿਆਲਾ, 25 ਸਤੰਬਰ – ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਅਤੇ ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਹੇਠ ਜੋੜੀਆਂ ਭੱਠੀਆਂ ਚੌਕ ਵਿੱਚ ਆਯੋਜਿਤ ਸ੍ਰੀ ਰਾਮ ਲੀਲਾ ਦੇ ਚੌਥੇ ਦਿਨ ਜਿੱਥੇ ਸ੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਤੋਂ ਬਾਅਦ ਮਹਾਰਾਜ ਦਸ਼ਰਥ ਵੱਲੋਂ ਰਾਮ ਦੇ ਰਾਜਅਭਿਸ਼ੇਕ ਦੀ ਘੋਸ਼ਣਾ ਕੀਤੇ ਜਾਣ ਤੇ ਸਾਰੇ ਅਯੋਧਿਆ ਵਾਸੀਆਂ ਵੱਲੋਂ ਖੁਸ਼ੀ

ਜੋੜੀਆਂ ਭੱਠੀਆਂ ਚੌਕ ਵਿਖੇ ਸ੍ਰੀ ਰਾਮ ਲੀਲਾ ਵਿੱਚ ਸ੍ਰੀ ਰਾਮ ਨੂੰ ਦਿੱਤਾ 14 ਸਾਲ ਦਾ ਵਨਵਾਸ Read More »

sport

ਪਟਿਆਲਾ ਜ਼ੋਨ 2 ਦੇ ਅਥਲੈਟਿਕਸ ਮੁਕਾਬਲਿਆਂ ‘ਚ ਐਥਲੈਟਿਕਸ ਨੇ ਦਿਖਾਏ ਜੌਹਰ

ਪਟਿਆਲਾ, ਸਤੰਬਰ 25 :  ਪਟਿਆਲਾ ਜ਼ੋਨ ਦੋ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਡਾ ਰਜਨੀਸ਼ ਗੁਪਤਾ ਪ੍ਰਿੰਸੀਪਲ ਪੀਐਮਸ਼੍ਰੀ ਸਸਸਸ ਫ਼ੀਲਖ਼ਾਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਤੇ ਵਿੱਤ ਸਕੱਤਰ ਬਲਕਾਰ ਸਿੰਘ ਦੇ ਤਾਲਮੇਲ ਨਾਲ ਅਥਲੈਟਿਕਸ ਟੂਰਨਾਮੈਂਟ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਦੱਸਿਆ ਕੀ 200 ਮੀਟਰ ਲੜਕੀਆਂ

ਪਟਿਆਲਾ ਜ਼ੋਨ 2 ਦੇ ਅਥਲੈਟਿਕਸ ਮੁਕਾਬਲਿਆਂ ‘ਚ ਐਥਲੈਟਿਕਸ ਨੇ ਦਿਖਾਏ ਜੌਹਰ Read More »

health

ਪੈਲੀਏਟਿਵ ਕੇਅਰ ਦੀ ਟ੍ਰੇਨਿੰਗਾਂ ਨਾਲ ਗੁਣਵੱਤਾ ਵਿੱਚ ਹੋਵੇਗਾ ਵਾਧਾ- ਡਾ.ਜਗਪਾਲਇੰਦਰ

ਪਟਿਆਲਾ 25 ਸਤੰਬਰ –  ਜਿਲ੍ਹਾ ਸਿਹਤ ਵਿਭਾਗ ਪਟਿਆਲਾ ਅਤੇ ਕੇਨਸੁਪੋਰਟ ਵੱਲੋਂ ਸਾਂਝੇ ਤੌਰ ’ਤੇ ਪੈਲੀਏਟਿਵ ਕੇਅਰ ਬਾਰੇ ਤਿੰਨ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਹ ਟ੍ਰੇਨਿੰਗ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਵਿਖੇ 23 ਤੋਂ 25 ਸਤੰਬਰ ਤੱਕ ਕਰਵਾਈ ਗਈ। ਇਸ ਵਿੱਚ ਜਿਲ੍ਹੇ ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਨੇ ਹਿੱਸਾ ਲਿਆ। ਟ੍ਰੇਨਿੰਗ ਦਾ ਮੁੱਖ ਉਦੇਸ਼ ਗੰਭੀਰ ਅਤੇ ਲਾਈਲਾਜ ਬੀਮਾਰੀਆਂ

ਪੈਲੀਏਟਿਵ ਕੇਅਰ ਦੀ ਟ੍ਰੇਨਿੰਗਾਂ ਨਾਲ ਗੁਣਵੱਤਾ ਵਿੱਚ ਹੋਵੇਗਾ ਵਾਧਾ- ਡਾ.ਜਗਪਾਲਇੰਦਰ Read More »

ramleela

ਸ਼੍ਰੀ ਰਾਮਲੀਲਾ ਕਮੇਟੀ, ਰਾਘੋਮਾਜਰਾ, ਪਟਿਆਲਾ ਵੱਲੋਂ ਰਾਮਲੀਲਾ ਆਯੋਜਿਤ

ਪਟਿਆਲਾ, 25 ਸਤੰਬਰ : ਸ਼੍ਰੀ ਰਾਮਲੀਲਾ ਕਮੇਟੀ, ਰਾਘੋਮਾਜਰਾ, ਪਟਿਆਲਾ ਵੱਲੋਂ ਆਯੋਜਿਤ ਰਾਮਲੀਲਾ ਪ੍ਰਦਰਸ਼ਨ ਦੀ ਤੀਜੀ ਰਾਤ ਨੂੰ, ਪਹਿਲਾ ਦ੍ਰਿਸ਼ ਸੀਤਾ ਦਾ ਸਵੈਯੰਵਰ ਸੀ। ਸ਼ਾਨਦਾਰ ਢੰਗ ਨਾਲ ਸਜਾਏ ਗਏ ਜਨਕ ਦਰਬਾਰ ਅਤੇ ਦਰਸ਼ਕਾਂ ਨਾਲ ਭਰੇ ਪੰਡਾਲ ਵਿੱਚ, ਰਾਜਾ ਜਨਕ ਦੇ ਐਲਾਨ ‘ਤੇ ਪਹੁੰਚੇ ਰਾਜਿਆਂ ਨੇ ਧਨੁਸ਼ ਨੂੰ ਜਿੱਤਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ। ਹਾਲਾਂਕਿ, ਸ਼੍ਰੀ ਰਾਮ ਨੇ

ਸ਼੍ਰੀ ਰਾਮਲੀਲਾ ਕਮੇਟੀ, ਰਾਘੋਮਾਜਰਾ, ਪਟਿਆਲਾ ਵੱਲੋਂ ਰਾਮਲੀਲਾ ਆਯੋਜਿਤ Read More »

cm

ਮੰਤਰੀ ਮੰਡਲ ਨੇ ਓਟੀਐਸ ਸਕੀਮ ਲਿਆਉਣ ਦੀ ਦਿਤੀ ਪ੍ਰਵਾਨਗੀ

ਚੰਡੀਗੜ, 24 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਮੀਟਿੰਗ ਵਿਚ ਜਿਥੇ ਪੰਜਾਬ ਮੰਤਰੀ ਮੰਡਲ ਨੇ ਵੱਖ-ਵੱਖ ਨਿਯਮਾਂ ਤਹਿਤ ਟੈਕਸ ਦਾ ਭੁਗਤਾਨ ਨਾ ਕਰਨ ਵਾਲੇ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆ ਓਟੀਐੱਸ ਸਕੀਮ ਲਿਆਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਸਕੀਮ ਤਹਿਤ ਵਪਾਰੀਆਂ ਤੋਂ ਜੁਰਮਾਨਾ ਅਤੇ ਵਿਆਜ ਵਿੱਚ ਛੂਟ ਦਿੱਤੀ ਜਾਵੇਗੀ। ਉਥੇ ਦੂਸਰੇ

ਮੰਤਰੀ ਮੰਡਲ ਨੇ ਓਟੀਐਸ ਸਕੀਮ ਲਿਆਉਣ ਦੀ ਦਿਤੀ ਪ੍ਰਵਾਨਗੀ Read More »

Scroll to Top