ਨਾਭਾ-ਪਟਿਆਲਾ ਰੋਡ ਤੇ ਦੋ ਕਾਰਾਂ ਦੀ ਟੱਕਰ ਕਾਰਨ ਤਿੰਨ ਦੀ ਮੌਤ
ਨਾਭਾ, 15 ਨਵੰਬਰ 2025 : ਘਮਰੌਦਾ ਪਿੰਡ ਨੇੜੇ ਨਾਭਾ-ਪਟਿਆਲਾ ਸੜਕ ‘ਤੇ ਦੇਰ ਰਾਤ ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਪਟਿਆਲਾ ਵਾਪਸ ਆ ਰਹੇ ਪ੍ਰਵੀਨ ਮਿੱਤਲ ਗੋਗੀ ਅਤੇ ਉਨ੍ਹਾਂ ਦੀ ਪਤਨੀ ਸ਼ਾਮਲ ਹਨ। ਦੂਜੇ ਪਾਸੇ ਇੱਕ ਔਡੀ ਕਾਰ ਵਿਚ ਇਕ ਅਜਾਣ […]
ਨਾਭਾ-ਪਟਿਆਲਾ ਰੋਡ ਤੇ ਦੋ ਕਾਰਾਂ ਦੀ ਟੱਕਰ ਕਾਰਨ ਤਿੰਨ ਦੀ ਮੌਤ Read More »









