ਪੀਆਰਟੀਸੀ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਸੁਚਾਰੂ ਸਹੂਲਤਾਂ ਤੇ ਪ੍ਰਬੰਧ ਦੇਵੇਗੀ : ਰਣਜੋਧ ਹਡਾਣਾ
ਪੀਆਰਟੀਸੀ ਵਿੱਚ ਸੁਧਾਰ ਦੀ ਮੁਹਿੰਮ ਸ਼ੁਰੂ ਹੋ ਰਹੀ ਹੈ – ਕਰਪਟ ਲੋਕਾਂ ਨੂੰ ਨਹੀਂ ਜਾਵੇਗਾ ਬਖਸ਼ਿਆ ਪਟਿਆਲਾ 7 ਮਾਰਚ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਰਣਜੋਧ ਹਡਾਣਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੀਆਰਟੀਸੀ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਸੁਚਾਰੂ ਸਹੂਲਤਾਂ ਤੇ ਪ੍ਰਬੰਧ ਦੇਵੇਗੀ, ਜਿਸ ਨਾਲ ਲੋਕ ਪੀਆਰਟੀਸੀ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਕਿਹਾ […]
ਪੀਆਰਟੀਸੀ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਸੁਚਾਰੂ ਸਹੂਲਤਾਂ ਤੇ ਪ੍ਰਬੰਧ ਦੇਵੇਗੀ : ਰਣਜੋਧ ਹਡਾਣਾ Read More »







