ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੀ ਮਾਸਿਕ ਥੀਏਟਰ ਲੜੀ: “ਐਸੀ ਹੋਤੀ ਹੈ ਲੜਕੀਆਂ” ਨਾਟਕ ਦਾ ਮੰਚਨ 13 ਜੂਨ ਨੂੰ
ਪਟਿਆਲਾ, 11 ਜੂਨ — ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ) ਵੱਲੋਂ ਆਯੋਜਿਤ ਮਾਸਿਕ ਥੀਏਟਰ ਲੜੀ ਦੇ ਹਿੱਸੇ ਵਜੋਂ, ਹਿੰਦੀ ਨਾਟਕ “ਐਸੀ ਹੋਤੀ ਹੈ ਲੜਕੀਆਂ” ਦਾ ਮੰਚਨ 13 ਜੂਨ ਨੂੰ ਫੈਥ ਇਨ ਥੀਏਟਰ ਕੁਰੂਕਸ਼ੇਤਰ ਦੇ ਕਲਾਕਾਰਾਂ ਵੱਲੋਂ ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਸੈਂਟਰ, ਨੇੜੇ ਭਾਸ਼ਾ ਭਵਨ ਸ਼ੇਰਾ […]









