ਵਿਧਾਇਕ ਨੇ ਮੁੰਬਈ ਵਿਖੇ ਰਾਸ਼ਟਰੀ ਵਿਧਾਇਕ ਸੰਮੇਲਨ ਵਿੱਚ ਕੀਤੀ ਸਿਰਕਤ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵੀ ਸਿਰਕਤ ਕਰਦਿਆਂ ਕਾਨਫਰੰਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਮੁੰਬਈ 17 ਜੂਨ * -ਭਾਰਤ ਸਾਬਕਾ ਪਾਰਲੀਮੈਂਟ ਸਪੀਕਰਾਂ ਦੀ ਅਗਵਾਈ ਵਿੱਚ ਪਹਿਲਾ ਤਿੰਨ ਰੋਜਾ ਭਾਰਤੀ ਰਾਸ਼ਟਰੀ ਵਿਧਾਇਕ ਸੰਮੇਲਨ 2023 ਜੋ ਕਿ ਮੁੰਬਈ ਵਿਖੇ ਕਰਵਾਇਆ ਜਾ ਰਿਹਾ ਹੈ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਸਮਾਗਮ […]
ਵਿਧਾਇਕ ਨੇ ਮੁੰਬਈ ਵਿਖੇ ਰਾਸ਼ਟਰੀ ਵਿਧਾਇਕ ਸੰਮੇਲਨ ਵਿੱਚ ਕੀਤੀ ਸਿਰਕਤ Read More »








