ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਬਾਰੇ ਖੋਜ
ਕਸ਼ਮੀਰ ਦੇ ਸ਼ਾਸਤਰੀ ਸੰਗੀਤ ਵਿਚ ਘਮਕ, ਖਟਕਾ, ਸਰਗਮ ਅਤੇ ਤਾਨਾਂ ਆਦਿ ਦੀ ਵਰਤੋਂ ਨਹੀਂ ਹੁੰਦੀ -ਕਸ਼ਮੀਰੀ ਸੰਗੀਤ ਵਿੱਚ ਸਵਰਾਂ ਨਾਲ਼ੋਂ ਸ਼ਬਦਾਂ ਉੱਤੇ ਜਿ਼ਆਦਾ ਜ਼ੋਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਵਿੱਚ ਸਵਰਾਂ ਨਾਲ਼ੋਂ ਸ਼ਬਦਾਂ ਉੱਤੇ ਜਿ਼ਆਦਾ ਜ਼ੋਰ ਦਿੱਤਾ ਜਾਂਦਾ ਹੈ। ਇਸ ਸੰਗੀਤ ਦੀ ਇੱਕ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਘਮਕ, ਖਟਕਾ, ਸਰਗਮ ਅਤੇ […]
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਸ਼ਮੀਰ ਦੇ ਸ਼ਾਸਤਰੀ ਸੰਗੀਤ ਬਾਰੇ ਖੋਜ Read More »









