ਨੀਵ ਪੀ.ਐਲ.ਡਬਲਯੂ. ਪਬਲਿਕ ਸਕੂਲ ਵਿੱਚ ਸਾਲਾਨਾ ਸਮਾਰੋਹ ਮਨਾਇਆ ਗਿਆ
ਪਟਿਆਲਾ, 22 ਦਸੰਬਰ : ਨੀਵ ਪੀ.ਐਲ.ਡਬਲਯੂ. ਪਬਲਿਕ ਸਕੂਲ, ਜੋ ਕਿ ਮਹਿਲਾ ਕਲਿਆਣ ਸੰਸਥਾ ਪਟਿਆਲਾ ਲੋਕੋਮੋਟਿਵ ਵਰਕਸ ਦੇ ਅਧੀਨ ਚਲਾਇਆ ਜਾਂਦਾ ਹੈ, ਦਾ ਸਾਲਾਨਾ ਸਮਾਰੋਹ ਸਕੂਲ ਪ੍ਰੰਗਣ ਵਿੱਚ ਬੜੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਹਿਲਾ ਕਲਿਆਣ ਸੰਸਥਾ ਪੀ.ਐਲ.ਡਬਲਯੂ. ਦੇ ਮੈਂਬਰਾਂ ਨੇ ਸਰਗਰਮ ਭਾਗੀਦਾਰੀ ਨਿਭਾਈ। ਸ਼੍ਰੀ ਰਾਜੇਸ਼ ਮੋਹਨ, ਪ੍ਰਮੁੱਖ ਮੁੱਖ […]
ਨੀਵ ਪੀ.ਐਲ.ਡਬਲਯੂ. ਪਬਲਿਕ ਸਕੂਲ ਵਿੱਚ ਸਾਲਾਨਾ ਸਮਾਰੋਹ ਮਨਾਇਆ ਗਿਆ Read More »








