ਮਾਝਾ

Majha

pu

ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ ਐੱਨ.ਆਈ.ਐੱਸ.ਡੀ. ਨੇ ਅਧਿਕਾਰੀਆਂ ਨਾਲ਼ ਕੀਤੀ ਮੁਲਾਕਾਤ

ਪਟਿਆਲਾ, 5 ਦਸੰਬਰ – ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਤੋਂ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ ਐੱਨ.ਆਈ.ਐੱਸ.ਡੀ.ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨਾਲ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਅਕਾਦਮਿਕ ਪ੍ਰਗਤੀ, ਖੋਜ ਪ੍ਰਾਪਤੀਆਂ, ਸਮਾਜਿਕ ਸੇਵਾਵਾਂ ਅਤੇ ਕਮਿਊਨਿਟੀ ਆਊਟਰੀਚ ਨਾਲ਼ ਸਬੰਧਤ ਉਪਰਾਲਿਆਂ ਅਤੇ ਯੂਨੀਵਰਸਿਟੀ […]

ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਮੈਂਬਰ ਐੱਨ.ਆਈ.ਐੱਸ.ਡੀ. ਨੇ ਅਧਿਕਾਰੀਆਂ ਨਾਲ਼ ਕੀਤੀ ਮੁਲਾਕਾਤ Read More »

natak

ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਨਾਟਕ ‘ਰੀਟੇਕ ਜ਼ਿੰਦਗੀ’ ਦੀ ਸਫਲ ਪੇਸ਼ਕਾਰੀ

ਪਟਿਆਲਾ, 4 ਦਸੰਬਰ – ਯੁਵਕ ਭਲਾਈ ਵਿਭਾਗ,ਪੰਜਾਬੀ ਯੂਨੀਵਰਸਿਟੀ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਤੀਜੇ ਦਿਨ ਸਾਰਥਕ ਰੰਗਮੰਚ ਵੱਲੋਂ ਰਾਜਵਿੰਦਰ ਤੇ ਡਾ. ਲੱਖਾ ਲਹਿਰੀ ਦਾ ਲਿਖਿਆ ਨਾਟਕ ‘ਰੀਟੇਕ ਜ਼ਿੰਦਗੀ’ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ

ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਨਾਟਕ ‘ਰੀਟੇਕ ਜ਼ਿੰਦਗੀ’ ਦੀ ਸਫਲ ਪੇਸ਼ਕਾਰੀ Read More »

gymkhana

ਆਰ.ਜੇ.ਐਮ.ਸੀ. ਕਲੱਬ ਇਕਜੁਟਤਾ ਅਤੇ ਨਵੇਂ ਵਿਜਨ ਦੀ ਸ਼ੁਰੂਆਤ -ਵਿਜਨਰੀ ਗਰੁੱਪ

ਪਟਿਆਲਾ, 5 ਦਸੰਬਰ – ਆਰ.ਜੇ.ਐਮ.ਸੀ. ਕਲੱਬ ਦੀ 20 ਦਸੰਬਰ 2025 ਨੂੰ ਹੋਣ ਵਾਲੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਜ਼ਨਰੀ ਗਰੁੱਪ ਵੱਲੋਂ ਆਪਣੇ ਪੰਜ ਅਹੁਦਿਆਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਜ਼ਨਰੀ ਗਰੁੱਪ ਜੋ ਕਿ ਲੰਬੇ ਸਮੇਂ ਤੋਂ ਕਲੱਬ ਦੀ ਪਾਰਦਰਸ਼ੀ ਮੈਨੇਜਮੈਂਟ ਅਤੇ ਸੁਧਾਰਾਂ ਲਈ ਸਰਗਰਮ ਹੈ, ਨੇ ਇਸ ਵਾਰ ਮਜ਼ਬੂਤੀ ਨਾਲ ਚੋਣੀ

ਆਰ.ਜੇ.ਐਮ.ਸੀ. ਕਲੱਬ ਇਕਜੁਟਤਾ ਅਤੇ ਨਵੇਂ ਵਿਜਨ ਦੀ ਸ਼ੁਰੂਆਤ -ਵਿਜਨਰੀ ਗਰੁੱਪ Read More »

park

ਪਾਰਕ ਹਸਪਤਾਲ ਬਣਿਆ ਸੈਂਟਰ ਆਫ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼

ਪਟਿਆਲਾ : ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪਾਰਕ ਹਸਪਤਾਲ , ਪਟਿਆਲਾ ਦੀ ਟੀਮ ਸੀਨੀਅਰ ਕੰਸਲਟੈਂਟ- ਕਾਰਡੀਓਲੋਜੀ ਡਾ ਹਰਸਿਮਰਨਜੀਤ ਸਿੰਘ, ਕੰਸਲਟੈਂਟ- ਕਾਰਡੀਓਲੋਜੀ ਡਾ ਅਰਸ਼ਦੀਪ ਸਿੰਘ, ਕੰਸਲਟੈਂਟ-ਸੀਟੀਵੀਐਸ ਡਾ ਸਿਧਾਰਥ ਗਰਗ, ਕੰਸਲਟੈਂਟ-ਕਾਰਡੀਅਕ ਅਨੱਸਥੀਸੀਆ ਡਾ ਅਰਜੁਨ ਪ੍ਰਤਾਪ ਜੋਸ਼ੀ ਅਤੇ ਵਾਈਸ ਪ੍ਰੈਜ਼ੀਡੈਂਟ -ਮੈਡੀਕਲ ਆਪ੍ਰੇਸ਼ਨ ਡਾ ਬ੍ਰਹਮ ਪ੍ਰਕਾਸ਼ ਨੇ ਪਾਰਕ ਹਸਪਤਾਲ ਵਿਖੇ ਦਿਲ ਦੀਆਂ 200 ਸਫਲ ਸਰਜਰੀਆਂ ਮੁਕੰਮਲ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪਾਰਕ ਹਸਪਤਾਲ, ਪਟਿਆਲਾ ਹੁਣ ਸੈਂਟਰ ਆਫ ਐਕਸੀਲੈਂਸ ਇਨ ਕਾਰਡੀਅਕ ਸਾਇੰਸਜ਼ ਬਣ ਗਿਆ ਹੈ। ਪਾਰਕ ਹਸਪਤਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੁਪਰ ਸਪੈਸ਼ਲਿਟੀ ਹਸਪਤਾਲ ਨੈਟਵਰਕ ਹੈ ਜਿਸ ਵਿੱਚ 19 ਹਸਪਤਾਲ, 3500 ਬਿਸਤਰੇ, 800 ਆਈਸੀਯੂ ਬਿਸਤਰੇ, 14 ਕੈਥ ਲੈਬਾਂ, 45 ਮਾਡਿਊਲਰ ਓਟੀ ਅਤੇ 1000 ਤੋਂ ਵੱਧ ਡਾਕਟਰਾਂ ਹਨ। ਕੰਸਲਟੈਂਟ-ਸੀਟੀਵੀਐਸ ਡਾ ਸਿਧਾਰਥ ਗਰਗ ਨੇ ਕਿਹਾ, “ਪਾਰਕ ਹਸਪਤਾਲ ਪਟਿਆਲਾ ਵਿੱਚ ਪ੍ਰਾਇਮਰੀ ਐਂਜੀਓਪਲਾਸਟੀ, ਕੰਪਲੈਕਸ ਐਂਜੀਓਪਲਾਸਟੀ, ਬਾਈਵੈਂਟ੍ਰਿਕੂਲਰ ਪੇਸਮੇਕਰ (ਸੀਆਰਟੀ), ਕੰਬੋ ਡਿਵਾਈਸ, ਆਈਸੀਡੀ, ਕੈਰੋਟਿਡ ਆਰਟਰੀ ਸਟੈਂਟਿੰਗ, ਟੀਏਵੀਆਰ / ਟੀਏਵੀਆਈ, ਪੈਰੀਫਿਰਲ ਆਰਟਰੀ ਅਤੇ ਗੋਡੇ ਦੇ ਹੇਠਾਂ ਦਖਲਅੰਦਾਜ਼ੀ, ਏਓਰਟਿਕ ਡਿਸਸੈਕਸ਼ਨ ਦਾ ਪ੍ਰਬੰਧਨ ਸਮੇਤ ਕਾਰਡੀਅਕ ਸਾਇੰਸ ਦੀਆਂ ਸਾਰੀਆਂ ਸਹੂਲਤਾਂ ਹਨ। ਸੀਨੀਅਰ ਕੰਸਲਟੈਂਟ- ਕਾਰਡੀਓਲੋਜੀ ਡਾ ਹਰਸਿਮਰਨਜੀਤ ਸਿੰਘ ਨੇ ਕਿਹਾ, “ਭਾਰਤ ਵਿੱਚ, ਲਗਭਗ 30 ਮਿਲੀਅਨ ਲੋਕ ਕੋਰੋਨਰੀ ਆਰਟਰੀ ਬਿਮਾਰੀ ਤੋਂ ਪੀੜਤ ਹਨ ਅਤੇ ਭਾਰਤ ਵਿੱਚ ਲਗਭਗ 27٪ ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ। ਦੇਸ਼ ਵਿੱਚ ਜਲਦੀ ਹੀ ਦੁਨੀਆ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣਗੇ। ਕੰਸਲਟੈਂਟ- ਕਾਰਡੀਓਲੋਜੀ ਡਾ ਅਰਸ਼ਦੀਪ ਸਿੰਘ ਨੇ ਕਿਹਾ, “ਤਾਜ਼ਾ ਅੰਕੜਿਆਂ ਦੇ ਅਨੁਸਾਰ, ਲਗਭਗ 30 ਪ੍ਰਤੀਸ਼ਤ ਸ਼ਹਿਰੀ ਆਬਾਦੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀ 15 ਪ੍ਰਤੀਸ਼ਤ ਆਬਾਦੀ ਹਾਈਪਰਟੈਨਸ਼ਨ ਅਤੇ ਦਿਲ ਦੇ ਦੌਰੇ ਤੋਂ ਪੀੜਤ ਹੈ। ਕੰਸਲਟੈਂਟ-ਕਾਰਡੀਅਕ ਅਨੱਸਥੀਸੀਆ ਡਾ. ਅਰਜੁਨ ਪ੍ਰਤਾਪ ਜੋਸ਼ੀ ਨੇ ਕਿਹਾ ਕਿ ਜਿਵੇਂ-ਜਿਵੇਂ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਦੇ ਕਾਰਕ ਵਧਦੇ ਹਨ, ਉਸੇ ਤਰ੍ਹਾਂ ਮੌਤ ਦਰ ਵੀ ਵਧਦੀ ਹੈ। ਵਾਈਸ ਪ੍ਰੈਜ਼ੀਡੈਂਟ -ਮੈਡੀਕਲ ਆਪ੍ਰੇਸ਼ਨ ਡਾ. ਬ੍ਰਹਮ ਪ੍ਰਕਾਸ਼ ਨੇ ਕਿਹਾ, “ਟਾਈਪ-2 ਸ਼ੂਗਰ ਦੇ ਮਰੀਜ਼ਾਂ ਵਿੱਚ ਦਿਲ ਦੀਆਂ ਸਮੱਸਿਆਵਾਂ ਦਾ ਜੋਖਮ ਆਮ ਆਬਾਦੀ ਨਾਲੋਂ 2-3 ਗੁਣਾ ਜ਼ਿਆਦਾ ਹੁੰਦਾ ਹੈ। ਵਰਤਮਾਨ ਵਿੱਚ, ਭਾਰਤ ਵਿੱਚ 100 ਮਿਲੀਅਨ ਲੋਕ ਸ਼ੂਗਰ ਨਾਲ ਰਹਿ ਰਹੇ ਹਨ । ਸੀਈਓ ਪਾਰਕ ਹਸਪਤਾਲ ਪਟਿਆਲਾ ਕਰਨਲ ਰਾਜੁਲ ਸ਼ਰਮਾ ਨੇ ਦੱਸਿਆ ਕਿ ਪਾਰਕ ਹਸਪਤਾਲ ਪਟਿਆਲਾ ਨੂੰ ਹੁਣ ਈਸੀਐਚਐਸ, ਸੀਜੀਐਚਐਸ, ਈਐਸਆਈ, ਆਯੂਸ਼ਮਾਨ ਅਤੇ ਸਾਰੇ ਪ੍ਰਮੁੱਖ ਕਾਰਪੋਰੇਟਾਂ ਨਾਲ ਸੂਚੀਬੱਧ ਕੀਤਾ ਗਿਆ ਹੈ ਅਤੇ ਪਾਰਕ ਹਸਪਤਾਲ ਪਟਿਆਲਾ

ਪਾਰਕ ਹਸਪਤਾਲ ਬਣਿਆ ਸੈਂਟਰ ਆਫ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼ Read More »

dc

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

ਪਟਿਆਲਾ, 4 ਦਸੰਬਰ : ਪਟਿਆਲਾ ਜ਼ਿਲ੍ਹੇ ਅੰਦਰ 23 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਨਾਮਜ਼ਦਗੀਆਂ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅਤੇ ਬੈਲੇਟ ਬਕਸੇ ਰੱਖਣ ਲਈ ਬਣਾਏ ਵੇਅਰਹਾਊਸ ਦਾ ਵੀ ਨਿਰੀਖਣ ਕੀਤਾ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025 Read More »

mayour-2

ਪਟਿਆਲਾ ਵਿੱਚ ਪਲਾਸਟਿਕ ਲਿਫਾਫਿਆਂ ’ਤੇ ਪੂਰੀ ਪਾਬੰਦੀ- ਮੇਅਰ ਕੁੰਦਨ ਗੋਗੀਆ 

ਪਟਿਆਲਾ, 04 ਦਸੰਬਰ – ਪਟਿਆਲਾ ਨਗਰ ਨਿਗਮ ਦਫ਼ਤਰ ਵਿੱਚ ਅੱਜ ਮੇਅਰ ਕੁੰਦਨ ਗੋਗੀਆ ਦੀ ਮੌਜੂਦਗੀ ਵਿੱਚ ਪਲਾਸਟਿਕ ਲਿਫਾਫੇ ਵੇਚਣ ਵਾਲਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਟਿਆਲਾ ਪਲਾਸਟਿਕ ਲਿਫਾਫੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਹਾਜ਼ਿਰ ਹੋਣ ਲਈ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਮੇਅਰ ਵੱਲੋਂ ਉਨ੍ਹਾਂ ਨੂੰ ਕੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਪਲਾਸਟਿਕ

ਪਟਿਆਲਾ ਵਿੱਚ ਪਲਾਸਟਿਕ ਲਿਫਾਫਿਆਂ ’ਤੇ ਪੂਰੀ ਪਾਬੰਦੀ- ਮੇਅਰ ਕੁੰਦਨ ਗੋਗੀਆ  Read More »

mayour

ਅਧੂਰੇ ਕੰਮ ਵਾਲੇ ਠੇਕੇਦਾਰ ਅਗਲੀ ਐੱਫ ਐਂਡ ਸੀ ਸੀ ਵਿੱਚ ਨਹੀਂ ਹੋਣਗੇ ਸ਼ਾਮਲ – ਮੇਅਰ

ਪਟਿਆਲਾ, 04 ਦਸੰਬਰ – ਪਟਿਆਲਾ ਨਿਗਮ ਦਫ਼ਤਰ ਵਿੱਚ ਅੱਜ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਬੈਠਕ ਹੋਈ, ਜਿਸ ਵਿੱਚ ਐੱਫ ਐਂਡ ਸੀ ਸੀ ਯੋਜਨਾਵਾਂ ਤਹਿਤ ਚੱਲ ਰਹੇ ਵਿਕਾਸੀ ਕੰਮਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਗਈ। ਬੈਠਕ ਦੌਰਾਨ ਮੇਅਰ ਗੋਗੀਆ ਵੱਲੋਂ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਕਿ ਜਿਹੜੇ ਠੇਕੇਦਾਰ ਤਿੰਨ ਤੋਂ ਵੱਧ ਕੰਮ ਲੈ ਚੁੱਕੇ

ਅਧੂਰੇ ਕੰਮ ਵਾਲੇ ਠੇਕੇਦਾਰ ਅਗਲੀ ਐੱਫ ਐਂਡ ਸੀ ਸੀ ਵਿੱਚ ਨਹੀਂ ਹੋਣਗੇ ਸ਼ਾਮਲ – ਮੇਅਰ Read More »

program

ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਫਤਿਹਗੜ੍ਹ ਸਾਹਿਬ:- 03 ਦਸੰਬਰ – ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਲਿਖਤੀ ਜਾਣਕਾਰੀ ਦਿਤੀ ਹੈ ਕਿ ਅਮਰ ਮਹਾਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਉਨ੍ਹਾਂ ਨੇ ਸ਼ਹੀਦੀ ਅਸਥਾਨ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ

ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ Read More »

mayour-2

ਮੇਅਰ ਪਟਿਆਲਾ ਵੱਲੋਂ ਰੇਹੜੀ ਵਾਲਿਆਂ ਨਾਲ ਮੀਟਿੰਗ 

ਪਟਿਆਲਾ, 2 ਦਸੰਬਰ – ਨਗਰ ਨਿਗਮ ਪਟਿਆਲਾ ਵਿਖੇ ਅੱਜ ਮੇਅਰ ਪਟਿਆਲਾ ਵੱਲੋਂ ਰੇਹੜੀ ਵਾਲਿਆਂ ਅਤੇ ਕੂੜਾ ਚੁਕਣ ਵਾਲੀਆਂ ਟੀਮਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਕੂੜਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ ਮੇਅਰ ਨੇ ਕਿਹਾ ਕਿ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਡੋਰ–ਟੂ–ਡੋਰ ਕੂੜਾ ਕਲੈਕਸ਼ਨ ਇੱਕ

ਮੇਅਰ ਪਟਿਆਲਾ ਵੱਲੋਂ ਰੇਹੜੀ ਵਾਲਿਆਂ ਨਾਲ ਮੀਟਿੰਗ  Read More »

pu-3

ਪੰਜਾਬੀ ਯੂਨੀਵਰਸਿਟੀ ਵਿਖੇ ਜਾਰੀ ‘ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ  ਵਰਕਸ਼ਾਪ

ਪਟਿਆਲਾ, 2 ਦਸੰਬਰ –  ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ‘ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ ਕਰਵਾਈ ਜਾ ਰਹੀ ਸੱਤ-ਰੋਜ਼ਾ ਵਰਕਸ਼ਾਪ ਦੇ ਛੇਵੇਂ ਦਿਨ ਡਾ. ਕੰਵਲਜੀਤ ਸਿੰਘ ਅਤੇ ਡਾ. ਪਾਲੀ ਭੁਪਿੰਦਰ ਸਿੰਘ ਨੇ ਮੁੱਖ-ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਵਿਭਾਗ ਅਤੇ ਚੇਅਰ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ

ਪੰਜਾਬੀ ਯੂਨੀਵਰਸਿਟੀ ਵਿਖੇ ਜਾਰੀ ‘ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ  ਵਰਕਸ਼ਾਪ Read More »

Scroll to Top