ਨਗਰ ਨਿਗਮ ਪਟਿਆਲਾ ਵਿੱਚ ਐਫ ਐਂਡ ਸੀਸੀ ਵਿਭਾਗ ਦੀ ਵਿਸ਼ੇਸ਼ ਮੀਟਿੰਗ
ਪਟਿਆਲਾ 17 ਜਨਵਰੀ – ਅੱਜ ਨਗਰ ਨਿਗਮ ਪਟਿਆਲਾ ਵਿੱਚ ਮੇਅਰ ਅਤੇ ਕਮਿਸ਼ਨਰ ਦੀ ਅਗਵਾਈ ਹੇਠ ਐਫ ਐਂਡ ਸੀਸੀ ਵਿਭਾਗ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹਿਰ ਦੀ ਸਫ਼ਾਈ, ਸੇਵਾਵਾਂ ਦੀ ਸੁਚਾਰੂ ਪ੍ਰਬੰਧਕੀ ਅਤੇ ਚੱਲ ਰਹੇ ਵਿਕਾਸੀ ਕੰਮਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਦੋ ਵਿਸ਼ੇਸ਼ ਏਜੰਡੇ ਰੱਖੇ ਗਏ ਜਿਸ ਵਿੱਚ ਖਾਸ ਤੌਰ […]
ਨਗਰ ਨਿਗਮ ਪਟਿਆਲਾ ਵਿੱਚ ਐਫ ਐਂਡ ਸੀਸੀ ਵਿਭਾਗ ਦੀ ਵਿਸ਼ੇਸ਼ ਮੀਟਿੰਗ Read More »









