ਮਾਤਾ ਕੌੜੀ ਕੌਰ ਬਿਸਨਗੜ ਨੇ ਇੱਕ ਮਹੀਨੇ ਦੀ ਪੈਨਸ਼ਨ ਹੜ ਪੀੜਤਾਂ ਲਈ ਦਾਨ ਕੀਤੀ
ਪਟਿਆਲਾ 3 ਸਤੰਬਰ – ਪੰਜਾਬ ਵਿੱਚ ਹੜਾਂ ਦੀ ਮਾਰ ਲਗਾਤਾਰ ਝੱਲ ਰਿਹਾ ਹੈ।ਹੜਾ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ, ਜਿਸ ਵਿੱਚ ਘਰ ਢਹਿ-ਢੇਰੀ ਹੋ ਗਏ,ਕਾਫੀ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ,ਪਸੂਆਂ ਦਾ ਨੁਕਸਾਨ,ਫਸਲਾਂ ਤਬਾਹ ਹੋ ਗਈਆਂ,ਅਤੇ ਹੋਰ ਬਹੁਤ ਕੁਝ ਹੋ ਗਿਆ।ਮਾਤਾ ਕੌੜੀ ਕੌਰ ਬਿਸਨਗੜ ਨੇ ਆਪਣੀ ਇੱਕ ਮਹੀਨੇ ਦੀ ਪੈਨਸ਼ਨ ਹੜ ਪੀੜਤਾਂ ਲਈ ਗੁ:ਦੂਖ ਨਿਵਾਰਨ […]
ਮਾਤਾ ਕੌੜੀ ਕੌਰ ਬਿਸਨਗੜ ਨੇ ਇੱਕ ਮਹੀਨੇ ਦੀ ਪੈਨਸ਼ਨ ਹੜ ਪੀੜਤਾਂ ਲਈ ਦਾਨ ਕੀਤੀ Read More »







