ਮਾਨਸਾ ਦੇ ਨੌਜਵਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ
ਮਾਨਸਾ, 7 ਅਕਤੂਬਰ : ਮਾਨਸਾ ਤੋਂ ਖੁਸ਼ਖਬਰੀ ਮਿਲੀ ਹੈ। ਸ਼ਹਿਰ ਦੇ ਟਾਇਰ ਪੈਂਚਰ ਮਨਮੋਹਨ ਸਿੰਘ ਨੇ ਪੰਜਾਬ ਸਰਕਾਰ ਦੀ 1.50 ਕਰੋੜ ਰੁਪਏ ਦੀ ਲਾਟਰੀ ਜਿੱਤ ਕੇ ਆਪਣੇ ਪਰਿਵਾਰ ਲਈ ਖੁਸ਼ੀਆਂ ਭਰ ਦਿਤੀਆਂ। ਇਹ ਖ਼ਬਰ ਮਿਲਦੇ ਹੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਮਨਮੋਹਨ ਸਿੰਘ ਮਾਨਸਾ ਵਿੱਚ ਟਾਇਰ ਪੈਂਚਰ ਦਾ ਕੰਮ ਕਰਦੇ ਹਨ ਅਤੇ ਪਿਛਲੇ […]
ਮਾਨਸਾ ਦੇ ਨੌਜਵਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ Read More »






