ਅੰਤਰਰਾਜੀ ਨਹਿਰਾਂ ਵਾਲਾ ਪਟਿਆਲਾ ਜਿਲਾ ਪਾਣੀ ਨੂੰ ਤਰਸਿਆ
ਆਖਰੀ ਸਾਹ ਲੈ ਰਹੇ ਹਨ ਕਈ ਨਹਿਰਾਂ ਅਤੇ ਰਜਬਾਹੇ ਹੋਏ ਖਤਮ -ਸਿੰਚਾਈ ਵਿਭਾਗ ਵਲੋਂ ਨਹਿਰਾਂ ਅਤੇ ਰਜਬਾਹਿਆ ਵਿੱਚ ਅਜੇ ਤੱਕ ਪਾਣੀ ਨਾ ਛੱਡਣ ਕਾਰਨ ਝੋਨੇ ਦੀ ਲਵਾਈ ਤੇ ਮਾੜਾ ਅਸਰ ਪਟਿਆਲਾ 23 ਜੂਨ():- ਬੇਸ਼ਕ ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜਨ ਦੌਰਾਨ 8 ਘੰਟੇ ਬਿਜਲੀ ਅਤੇ ਕਿਸਾਨਾਂ ਨੂੰ ਟੇਲਾ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਵੱਡੇ ਐਲਾਨ […]
ਅੰਤਰਰਾਜੀ ਨਹਿਰਾਂ ਵਾਲਾ ਪਟਿਆਲਾ ਜਿਲਾ ਪਾਣੀ ਨੂੰ ਤਰਸਿਆ Read More »









