ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਤ ਇਲਾਕਿਆਂ ’ਚ ਲੰਗਰ ਵਰਤਾ ਰਹੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਦੀ ਕੀਤੀ ਹੌਂਸਲਾ ਅਫਜਾਈ
ਭਗਵੰਤ ਮਾਨ ਦੀ ਸਰਕਾਰ ਨਦਾਰਦ, ਸ਼ੋ੍ਰਮਣੀ ਕਮੇਟੀ ਨੇ ਆਪਣੇ ਮਹਾਨ ਤੇ ਵਿਲੱਖਣ ਕਾਰਜਾਂ ਨੂੰ ਦਿੱਤੀ ਪਹਿਲ : ਸੁਖਬੀਰ ਸਿੰਘ ਬਾਦਲ ਸ਼ਹਿਰ ਨੂੰ ਮਾਰ ਕਰਦੀ ਵੱਡੀ ਨਦੀ ਨੇੜੇ ਜੋੜੀਆਂ ਸੜਕਾਂ ’ਤੇ ਨਿਰੰਤਰ ਲੰਗਰ ਸੇਵਾਵਾਂ ਜਾਰੀ ਪਟਿਆਲਾ 13 ਜੁਲਾਈ () ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਵਿਚ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਲਗਾਤਾਰ ਲੰਗਰ ਲੋੜਵੰਦਾਂ ਤੱਕ […]









