ਵਿਧਾਇਕ ਪਠਾਣਮਾਜਰਾ ਲੋਕ ਹਿਤ ਨੂੰ ਧਿਆਨ ‘ਚ ਰੱਖਦਿਆਂ 24 ਘੰਟਿਆਂ ‘ਚ ਪਿੰਡ ਖਾਸੀਆ ਪਾਈਪ ਲਾਈਨ ਦਬਾਉਣ ਦੀ ਮੰਗ ਨੂੰ ਕੀਤਾ ਪੂਰਾ
ਵਿਧਾਇਕ ਪਠਾਣਮਾਜਰਾ ਲੋਕ ਹਿਤ ਨੂੰ ਧਿਆਨ ‘ਚ ਰੱਖਦਿਆਂ 24 ਘੰਟਿਆਂ ‘ਚ ਪਿੰਡ ਖਾਸੀਆ ਪਾਈਪ ਲਾਈਨ ਦਬਾਉਣ ਦੀ ਮੰਗ ਨੂੰ ਕੀਤਾ ਪੂਰਾ ਵਿਧਾਇਕ ਪਠਾਣਮਾਜਰਾ ਨੇ ਹਲਕਾ ਨਿਵਾਸੀ ਹੋਣ ਦਾ ਹੱਕ ਕੀਤਾ ਅਦਾ : ਪਿੰਡ ਵਾਸੀ ਸਨੌਰ, 22 ਜੁਲਾਈ – ਪਿਛਲੇ ਦਿਨਾਂ ਬਲਾਕ ਸਨੌਰ ਅਧੀਨ ਆਉਂਦੇ ਪਿੰਡ ਖਾਂਸੀਆ ਵਲੋਂ ਪਟਿਆਲਾ ਤੋਂ ਪਿਹੋਵਾ ਜਾਣ ਵਾਲੇ ਰਾਜ ਮਾਰਗ ‘ਤੇ […]








