ਤਰਕਸ਼ੀਲ਼ ਸੁਸਾਇਟੀ ਜ਼ੋਨ ਪਟਿਆਲਾ ਵੱਲੋਂ 2 ਅਤੇ 3 ਸਤੰਬਰ ਨੂੰ ਹੋਣ ਵਾਲੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸਮੁੱਚੇ ਪ੍ਰਬੰਧ ਮੁਕੰਮਲ
ਤਰਕਸ਼ੀਲ਼ ਸੁਸਾਇਟੀ ਜ਼ੋਨ ਪਟਿਆਲਾ ਵੱਲੋਂ 2 ਅਤੇ 3 ਸਤੰਬਰ ਨੂੰ ਹੋਣ ਵਾਲੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸਮੁੱਚੇ ਪ੍ਰਬੰਧ ਮੁਕੰਮਲ *ਪੰਜਾਬ ਵਿੱਚ ਸਭ ਤੋੰ ਵੱਧ ਵਿਦਿਆਰਥੀਆਂ ਰਜਿਸ਼ਟਰਡ ਕਰਨ ਨਾਲ ਅਰਬਨ ਅਸਟੇਟ ਇਕਾਈ ਪਟਿਆਲਾ ਪਹਿਲੇ ਸਥਾਨ ਤੇ ਅਤੇ ਜ਼ੋਨ ਪਟਿਆਲਾ ਦੂਸਰੇ ਸਥਾਨ ਤੇ* ਪਟਿਆਲਾ 1 ਸਤੰਬਰ 2023- ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਹਫਤੇ ਸਕੂਲਾਂ ਵਿੱਚ ਛੁੱਟੀਆਂ […]









