ਪੰਜਾਬ ਵਿੱਚ ਪ੍ਰਾਇਮਰੀ ਪੱਧਰ ਉੱਤੇ ਤਿੰਨ ਸਿੱਖਿਆ ਬੋਰਡਾਂ ਵਿੱਚ ਕਿਸ ਤਰ੍ਹਾਂ ਹੋ ਰਹੀ ਹੈ ਪੰਜਾਬੀ ਭਾਸ਼ਾ ਦੀ ਪੜ੍ਹਾਈ : ਪੰਜਾਬੀ ਯੂਨੀਵਰਸਿਟੀ ਦੀ ਖੋਜ
ਪੰਜਾਬ ਵਿੱਚ ਪ੍ਰਾਇਮਰੀ ਪੱਧਰ ਉੱਤੇ ਤਿੰਨ ਸਿੱਖਿਆ ਬੋਰਡਾਂ ਵਿੱਚ ਕਿਸ ਤਰ੍ਹਾਂ ਹੋ ਰਹੀ ਹੈ ਪੰਜਾਬੀ ਭਾਸ਼ਾ ਦੀ ਪੜ੍ਹਾਈ : ਪੰਜਾਬੀ ਯੂਨੀਵਰਸਿਟੀ ਦੀ ਖੋਜ -ਪੀ.ਐੱਸ.ਈ.ਬੀ., ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਬੋਰਡਾਂ ਅਧੀਨ ਪੈਂਦੇ ਸਕੂਲਾਂ ਦਾ ਕੀਤਾ ਗਿਆ ਅਧਿਐਨ -ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਵਿੱਚ ਇਕਸਾਰਤਾ ਦੀ ਅਣਹੋਂਦ – ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਦਾ ਵਿਸ਼ਾ-ਵਸਤੂ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦੀ […]








