ਕੌਂਸਲਰਾਂ ਨੂੰ ‘ਈ-ਨਿਗਮ ਪੋਰਟਲ’ ਦੀ ਟ੍ਰੇਨਿੰਗ ਲਈ ਦੋ ਰੋਜ਼ਾ ਸੈਸ਼ਨ ਸ਼ੁਰੂ
ਪਟਿਆਲਾ, 23 ਫਰਵਰੀ – ਨਗਰ ਨਿਗਮ ਪਟਿਆਲਾ ਦੇ ਕੰਮਕਾਜ ਨੂੰ ਆਧੁਨਿਕ ਲੀਹਾਂ ‘ਤੇ ਪਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਡਿਜੀਟਲ ਪਹਿਲਕਦਮੀ ਕੀਤੀ ਗਈ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਜਨਰਲ ਹਾਊਸ ਦੀਆਂ ਮੀਟਿੰਗਾਂ ਨੂੰ ਪੂਰੀ ਤਰ੍ਹਾਂ ‘ਈ-ਨਿਗਮ ਪੋਰਟਲ’ ਰਾਹੀਂ ਡਿਜੀਟਲ ਕਰਨ ਦੀ ਤਿਆਰੀ ਕਰ […]
ਕੌਂਸਲਰਾਂ ਨੂੰ ‘ਈ-ਨਿਗਮ ਪੋਰਟਲ’ ਦੀ ਟ੍ਰੇਨਿੰਗ ਲਈ ਦੋ ਰੋਜ਼ਾ ਸੈਸ਼ਨ ਸ਼ੁਰੂ Read More »









