ਜਪਾਨੀ ਉਦਯੋਗਿਕਾਂ ਨੇ ਪੰਜਾਬ ਨੂੰ ਨਿਵੇਸ਼ ਲਈ ਉਤਮ ਸੂਬਾ ਕਰਾਰ ਦਿੱਤਾ
ਮੁਹਾਲੀ, 14 ਮਾਰਚ : ਪਲਾਕਸ਼ਾ ਯੂਨੀਵਰਸਿਟੀ ਵਿੱਚ ਹੋ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ ਜਪਾਨ ਤੋਂ ਆਏ ਉਦਯੋਗਿਕ ਪ੍ਰਤਿਨਿਧੀਆਂ ਨੇ ਪੰਜਾਬ ਦੇ ਕਾਰੋਬਾਰੀ ਮਾਹੌਲ ਦੀ ਸਰਾਹਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਵਿੱਚ ਉਦਯੋਗ ਲਗਾਉਣ ਅਤੇ ਨਿਵੇਸ਼ ਵਧਾਉਣ ਲਈ ਹਾਲਾਤ ਕਾਫ਼ੀ ਹੌਸਲਾ ਅਫਜ਼ਾਈ ਕਰਨ ਵਾਲੇ ਹਨ। ਇੱਕ ਦੇਸ਼ ਸੈਸ਼ਨ ਦੌਰਾਨ ਜਪਾਨੀ ਉਦਯੋਗਿਕ […]
ਜਪਾਨੀ ਉਦਯੋਗਿਕਾਂ ਨੇ ਪੰਜਾਬ ਨੂੰ ਨਿਵੇਸ਼ ਲਈ ਉਤਮ ਸੂਬਾ ਕਰਾਰ ਦਿੱਤਾ Read More »









