ਐਕਸ ਦਾ ਵੱਡਾ ਕਦਮ, AI ਚੈਟਬੋਟ ‘ਗਰੋਕ’ ’ਤੇ ਅਸਲ ਲੋਕਾਂ ਦੀ ਅਸ਼ਲੀਲ ਤਸਵੀਰ ਬਣਾਉਣ ’ਤੇ ਪਾਬੰਦੀ
ਦਿੱਲੀ, 16 ਜਨਵਰੀ : ਮਾਈਕ੍ਰੋਬਲੋਗਿੰਗ ਪਲੇਟਫਾਰਮ ਐਕਸ (X) ਨੇ ਅਸ਼ਲੀਲ ਡੀਪਫੇਕ ਸਮੱਗਰੀ ਨੂੰ ਲੈ ਕੇ ਉੱਠੇ ਭਾਰੀ ਵਿਰੋਧ ਦੇ ਮੱਦੇਨਜ਼ਰ ਆਪਣੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਚੈਟਬੋਟ ‘ਗਰੋਕ’ ਲਈ ਨਵੇਂ ਤਕਨੀਕੀ ਨਿਯੰਤਰਣ ਲਾਗੂ ਕਰ ਦਿੱਤੇ ਹਨ। ਦਸ ਦਈਏ ਕਿ ਇਸ ਕਦਮ ਨੂੰ ਡਿਜ਼ਿਟਲ ਸੁਰੱਖਿਆ ਅਤੇ ਨਿੱਜਤਾ ਦੇ ਮਾਮਲੇ ਵਿੱਚ ਐਕਸ ਵੱਲੋਂ ਇਕ ਮਹੱਤਵਪੂਰਨ ਤਬਦੀਲੀ ਵਜੋਂ ਦੇਖਿਆ ਜਾ ਰਿਹਾ […]
ਐਕਸ ਦਾ ਵੱਡਾ ਕਦਮ, AI ਚੈਟਬੋਟ ‘ਗਰੋਕ’ ’ਤੇ ਅਸਲ ਲੋਕਾਂ ਦੀ ਅਸ਼ਲੀਲ ਤਸਵੀਰ ਬਣਾਉਣ ’ਤੇ ਪਾਬੰਦੀ Read More »








