ਪੰਜਾਬ (Punjab)

border 2

ਸਿਨੇਮਾਘਰਾਂ ’ਚ ਦੇਸ਼ਭਗਤੀ ਦੀ ਲਹਿਰ: ‘ਬਾਰਡਰ 2’ ਨੂੰ ਲੈ ਕੇ ਦਰਸ਼ਕਾਂ ਵਿੱਚ ਜ਼ਬਰਦਸਤ ਜੋਸ਼

ਪਟਨਾ , 24 ਜਨਵਰੀ : ਬੀਤੇ ਦਿਨੀ ਸਿਨੇਮਾਘਰਾਂ ਵਿਚ ਰਿਲੀਜ ਹੋਈ ਬਾਰਡਰ 2 ਨੂੰ ਲੈ ਕੇ ਲੋਕਾਂ ਅੰਦਰ ਭਾਰੀ ਉਤਸਾਹ ਤੇ ਜੋਸ਼ ਹੈ। ਕਾਫ਼ੀ ਸਮੇਂ ਮਗਰੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇੱਕ ਫਿਲਮ ਨੇ ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਖਿੱਚਿਆ ਹੈ। ਦੇਸ਼ਭਗਤੀ ’ਤੇ ਆਧਾਰਿਤ ਫਿਲਮ “ਬਾਰਡਰ 2” ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ […]

ਸਿਨੇਮਾਘਰਾਂ ’ਚ ਦੇਸ਼ਭਗਤੀ ਦੀ ਲਹਿਰ: ‘ਬਾਰਡਰ 2’ ਨੂੰ ਲੈ ਕੇ ਦਰਸ਼ਕਾਂ ਵਿੱਚ ਜ਼ਬਰਦਸਤ ਜੋਸ਼ Read More »

dayanand

ਲੁਧਿਆਣਾ ’ਚ ਐਮਬੀਏ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ, ਜਾਂਚ ਸੁਰੂ

ਲੁਧਿਆਣਾ, 24 ਜਨਵਰੀ : ਲੁਧਿਆਣਾ ਵਿੱਚ ਇੱਕ ਐਮਬੀਏ ਕਰ ਰਹੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ, ਜਿਸ ਕਾਰਨ ਅਧਿਕਾਰੀਆਂ ਨੇ ਜਾਂਚ ਪੜਤਾਲ ਤੇਜ ਕਰ ਦਿਤੀ ਹੈ। ਜਾਣਕਾਰੀ ਦੇ ਅਨੁਸਾਰ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਵੈਸਟ ਜਤਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ।

ਲੁਧਿਆਣਾ ’ਚ ਐਮਬੀਏ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ, ਜਾਂਚ ਸੁਰੂ Read More »

crime

ਮਕਸੂਦਾ ਇਲਾਕੇ ’ਚ ਡੂੰਘੇ ਟੋਏ ਵਿੱਚ ਡਿੱਗਣ ਨਾਲ 9 ਸਾਲਾ ਬੱਚੇ ਦੀ ਮੌਤ

ਜਲੰਧਰ, 24 ਜਨਵਰੀ : ਬਸੰਤ ਪੰਚਮੀ ਦੇ ਦਿਨ ਇਕ ਬਚਾ ਪਤੰਗ ਲੁਟਦਾ ਹੋਇਆ ਪਾਣੀ ਨਾਲ ਭਰੇ ਇਕ ਡੂੰਘੇ ਖੱਡੇ ਵਿਚ ਡਿਗ ਗਿਆ, ਜਿਸ ਕਾਰਨ ਉਸਦੀ ਦਰਦਨਾਕ ਮੋਤ ਹੋ ਗਈ। ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਮਕਸੂਦਾ ਇਲਾਕੇ ਵਿੱਚ ਸੁਰਾਨਸੀ ਪੈਟਰੋਲ ਪੰਪ ਦੇ ਨੇੜੇ ਵਾਪਰ‌ਿਆ, ਜਿੱਥੇ ਖੇਤ ਵਿੱਚ ਬਣਾਈ ਗਈ ਇੱਕ ਡੂੰਘੀ ਖੱਡ ਵਿੱਚ ਡਿੱਗਣ ਕਾਰਨ 9

ਮਕਸੂਦਾ ਇਲਾਕੇ ’ਚ ਡੂੰਘੇ ਟੋਏ ਵਿੱਚ ਡਿੱਗਣ ਨਾਲ 9 ਸਾਲਾ ਬੱਚੇ ਦੀ ਮੌਤ Read More »

crime

ਸਰਹਿੰਦ ਨੇੜੇ ਮੁੱਖ ਰੇਲ ਲਾਈਨ ’ਤੇ ਧਮਾਕੇ ਦੀ ਸਾਜ਼ਿਸ਼, ਮਾਲਗੱਡੀ ਲੀਹੋਂ ਉਤਰੀ

ਸਰਹਿੰਦ, 24 ਜਨਵਰੀ : ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਸ਼ੁੱਕਰਵਾਰ ਰਾਤ ਕਰੀਬ 9.50 ਵਜੇ ਸਰਹਿੰਦ ਰੇਲਵੇ ਸਟੇਸ਼ਨ ਦੇ ਨੇੜੇ ਦਿੱਲੀ–ਅੰਮ੍ਰਿਤਸਰ ਮੁੱਖ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ੁਰੂਆਤੀ ਜਾਂਚ ਦੌਰਾਨ ਵਿਸਫੋਟਕ ਪਦਾਰਥ ਵਰਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਹਜੇ ਨਹੀਂ ਹੋਈ। ਦਸ ਦਈਏ

ਸਰਹਿੰਦ ਨੇੜੇ ਮੁੱਖ ਰੇਲ ਲਾਈਨ ’ਤੇ ਧਮਾਕੇ ਦੀ ਸਾਜ਼ਿਸ਼, ਮਾਲਗੱਡੀ ਲੀਹੋਂ ਉਤਰੀ Read More »

mamta

ਮਮਤਾ ਬੈਨਰਜੀ ਨੇ ਕੀਤਾ ਦਾਅਵਾ : ਐੱਸਆਈਆਰ ਕਵਾਇਦ ਕਾਰਨ ਬੰਗਾਲ ਵਿੱਚ ਮੌਤਾਂ

ਕੋਲਕਾਤਾ, 24 ਜਨਵਰੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਚੱਲ ਰਹੀ ਐੱਸਆਈਆਰ ਕਵਾਇਦ ਨੂੰ ਲੈ ਕੇ ਗੰਭੀਰ ਦਾਅਵਾ ਕਰਦਿਆਂ ਕਿਹਾ ਕਿ ਇਸ ਕਾਰਨ ਪੈਦਾ ਹੋਈ ਚਿੰਤਾ ਨਾਲ ਹਰ ਦਿਨ ਤਿੰਨ ਤੋਂ ਚਾਰ ਲੋਕ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਮੁੱਖ ਮੰਤਰੀ ਨੇ ਭਾਜਪਾ ’ਤੇ ਪੱਛਮੀ ਬੰਗਾਲ ਖ਼ਿਲਾਫ਼ ਸਾਜ਼ਿਸ਼ ਰਚਣ

ਮਮਤਾ ਬੈਨਰਜੀ ਨੇ ਕੀਤਾ ਦਾਅਵਾ : ਐੱਸਆਈਆਰ ਕਵਾਇਦ ਕਾਰਨ ਬੰਗਾਲ ਵਿੱਚ ਮੌਤਾਂ Read More »

thakray

ਭਾਜਪਾ ਦੇ ਭਰਮਾਂ ਨਾਲ ਸ਼ਿਵ ਸੈਨਾ ਦਾ ਅਸਤਿਤਵ ਨਹੀਂ ਮਿਟੇਗਾ : ਊਧਵ ਠਾਕਰੇ

ਮੁੰਬਈ, 24 ਜਨਵਰੀ : ਮਹਾਰਾਸ਼ਟਰ ਵਿਖੇ ਬੀਤੇ ਦਿਨੀ ਸ਼ਿਵ ਸੈਨਾ ਦੇ ਸੰਸਥਾਪਕ ਸਵਰਗੀ ਬਾਲ ਠਾਕਰੇ ਦੀ ਜਨਮ ਸ਼ਤਾਬਦੀ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਊਧਵ ਠਾਕਰੇ ਨੇ ਕਿਹਾ ਕਿ ਮੁੰਬਈ ਨਗਰ ਨਿਗਮ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਨੂੰ ਇਹ ਗਲਤਫ਼ਹਮੀ ਹੈ ਕਿ ਉਹ ਸ਼ਿਵ ਸੈਨਾ (ਯੂਬੀਟੀ) ਨੂੰ

ਭਾਜਪਾ ਦੇ ਭਰਮਾਂ ਨਾਲ ਸ਼ਿਵ ਸੈਨਾ ਦਾ ਅਸਤਿਤਵ ਨਹੀਂ ਮਿਟੇਗਾ : ਊਧਵ ਠਾਕਰੇ Read More »

kamaal

ਅਦਾਕਾਰ ਕੇਆਰਕੇ ਨੇ ਕੀਤੀ ਗੋਲੀਬਾਰੀ, ਗ੍ਰਿਫਤਾਰ

ਮੁੰਬਈ, 19 ਜਨਵਰੀ : ਪੱਛਮੀ ਉਪਨਗਰ ਦੇ ਇੱਕ ਰਿਹਾਇਸ਼ੀ ਕੰਪਲੈਕਸ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਪੁਲੀਸ ਨੇ ਅਦਾਕਾਰ ਕਮਾਲ ਰਾਸ਼ਿਦ ਖਾਨ ਉਰਫ਼ ਕੇਆਰਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦਈਏ ਕਿ ਪੁਲਸ ਨੇ ਲੰਬੀ ਜਾਂਚ ਪੜਤਾਲ ਤੋ ਬਾਅਦ ਉਨਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਉਨਾ ਆਪਣੇ ਬੰਗਲੇ ਤੋ ਗੋਲੀਆਂ ਚਲਾਈਆਂ ਹਨ

ਅਦਾਕਾਰ ਕੇਆਰਕੇ ਨੇ ਕੀਤੀ ਗੋਲੀਬਾਰੀ, ਗ੍ਰਿਫਤਾਰ Read More »

ਪੁਲਿਸ–ਬਦਮਾਸ਼ ਮੁੱਠਭੇੜ, ਮੁੱਖ ਸ਼ੂਟਰ ਗੋਲੀ ਲੱਗਣ ਨਾਲ ਜਖਮੀ, ਕੀਤਾ ਕਾਬੂ

ਜਲੰਧਰ, 23 ਜਨਵਰੀ : ਜਲੰਧਰ ਦੇ ਨੇੜੇ ਅਲਾਵਲਪੁਰ ਰੋਡ ’ਤੇ ਪੁਲਿਸ ਅਤੇ ਬਦਮਾਸ਼ ਵਿਚਾਲੇ ਹੋਈ ਮੁੱਠਭੇੜ ਦੌਰਾਨ ਇੱਕ ਆਰੋਪੀ ਜ਼ਖਮੀ ਹੋ ਗਿਆ, ਜਿਸਨੂੰ ਬਾਅਦ ਵਿਚ ਪੁਲਸ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦੇ ਅਨੁਸਾਰ ਪੁਲਿਸ ਅਧਿਕਾਰੀਆਂ ਵਲੋ ਕੁਝ ਸਮਾਂ ਪਹਿਲਾਂ ਇੱਕ ਮੁਕਾਬਲੇ ਦੌਰਾਨ ਲੱਕੀ ਨਾਮਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਆਦਮਪੁਰ ਦੇ

ਪੁਲਿਸ–ਬਦਮਾਸ਼ ਮੁੱਠਭੇੜ, ਮੁੱਖ ਸ਼ੂਟਰ ਗੋਲੀ ਲੱਗਣ ਨਾਲ ਜਖਮੀ, ਕੀਤਾ ਕਾਬੂ Read More »

crime

ਕਾਲਜ ਨੂੰ ਬੰਬ ਨਾਲ ਉਡਾਉਣ ਦੀ ਭੇਜੀ ਈਮੇਲ, ਮਚਿਆ ਹੜਕੰਪ

ਪਠਾਨਕੋਟ, 23 ਜਨਵਰੀ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਵਿੱਚ ਪਿੰਡ ਬਹਾਦਰਪੁਰ ਦੇ ਨੇੜੇ ਸਥਿਤ ਡਿਗਰੀ ਕਾਲਜ ਫਾਰ ਵੂਮੈਨ ਨੂੰ ਅੱਜ ਧਮਕੀ ਭਰੇ ਈਮੇਲ ਰਾਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸਤੋ ਬਾਅਦ ਪੁਰੀ ਤਰ੍ਹਾਂ ਹੜਕੰਪ ਮਚ ਗਿਆ ਹੈ। ਸਕੂਲ ਨੂੰ ਪ੍ਰਾਪਤ ਈਮੇਲ ਦੇ ਆਧਾਰ ‘ਤੇ ਜਾਂਚ ਏਜੰਸੀਆਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ

ਕਾਲਜ ਨੂੰ ਬੰਬ ਨਾਲ ਉਡਾਉਣ ਦੀ ਭੇਜੀ ਈਮੇਲ, ਮਚਿਆ ਹੜਕੰਪ Read More »

pannu

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਨੇ ਦਰਜ ਕੀਤਾ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੇਸ

ਦਿੱਲੀ, 23 ਜਨਵਰੀ :  ਗਣਤੰਤਰ ਦਿਵਸ ਤੋਂ ਪਹਿਲਾਂ ਕੌਮੀ ਰਾਜਧਾਨੀ ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਸਿੱਖਸ ਫਾਰ ਜਸਟਿਸ (SFJ) ਨਾਲ ਜੁੜੇ ਨਾਮਜ਼ਦ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦਸ ਦਈਏ ਕਿ ਇਕ ਵੀਡੀਓ ਵਿੱਚ ਪੰਨੂ ਨੇ ਕਥਿਤ ਤੌਰ ’ਤੇ ਆਪਣੇ ‘ਸਲੀਪਰ ਸੈੱਲਾਂ’ ਵੱਲੋਂ

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਨੇ ਦਰਜ ਕੀਤਾ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੇਸ Read More »

Scroll to Top