ਹੈਜਾ ਅਧਿਸੂਚਨਾ ਐਕਟ ਅਧੀਨ ਫਲ ਤੇ ਸਬਜ਼ੀ ਵੇਚਣ ਵਾਲੇ ਰੇਹੜੀ/ਫੜੀ ਵਾਲਿਆਂ ਦੀ ਜਾਂਚ
ਪਟਿਆਲਾ 6 ਮਈ – ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਹੈਜਾ ਅਧਿਸੂਚਨਾ ਐਕਟ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲ ਤੇ ਸਬਜ਼ੀ ਵੇਚਣ ਵਾਲੇ ਰੇਹੜੀ/ਫੜੀ ਵਾਲਿਆਂ ਅਤੇ ਸਬਜ਼ੀ ਮੰਡੀ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਫਲ/ਸਬਜੀ ਵਿਕਰੇਤਾਵਾਂ ਨੂੰ ਦੂਸ਼ਿਤ ਪਾਣੀ ਅਤੇ ਭੋਜਨ […]
ਹੈਜਾ ਅਧਿਸੂਚਨਾ ਐਕਟ ਅਧੀਨ ਫਲ ਤੇ ਸਬਜ਼ੀ ਵੇਚਣ ਵਾਲੇ ਰੇਹੜੀ/ਫੜੀ ਵਾਲਿਆਂ ਦੀ ਜਾਂਚ Read More »









