ਅਕਾਲੀ ਦਲ ਨੂੰ ਝਟਕਾ : ਰਾਜ ਮਹਿੰਦਰ ਮਜੀਠਾ ਨੇ ਫੜਿਆ ਆਪ ਦਾ ਪਲੜਾ
ਚੰਡੀਗੜ੍ਹ, 26 ਮਈ : ਸ੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਭਾਰੀ ਝਟਕਾ ਲਗਾ, ਜਦੋ ਰਾਜ ਮਹਿੰਦਰ ਮਜੀਠਾ ਨੇ ਆਪ ਦਾ ਪਲੜਾ ਫੜ ਲਿਆ, ਜਿਨਾ ਨੂੰ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਵਲੋ ਵਿਸ਼ੇਸ਼ ਸਨਮਾਨਿਤ ਵੀਕੀਤਾ ਗਿਆ ਤੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੋਕ-ਪੱਖੀ ਨੀਤੀਆਂ ਅਤੇ […]
ਅਕਾਲੀ ਦਲ ਨੂੰ ਝਟਕਾ : ਰਾਜ ਮਹਿੰਦਰ ਮਜੀਠਾ ਨੇ ਫੜਿਆ ਆਪ ਦਾ ਪਲੜਾ Read More »









