‘ਫਲਾਇੰਗ ਖਾਲਸਾ ਵਰਲਡ ਟੂਰ’ ਦੀ ਪੇਰੂ ਵਿੱਚ ਹਾਦਸੇ ਦੌਰਾਨ ਮੌਤ
ਚੰਡੀਗੜ੍ਹ, 5 ਮਾਰਚ : ਕੈਨੇਡਾ ਦੇ ਰਹਿਣ ਵਾਲੇ ਵਸਨੀਕ 42 ਸਾਲਾ ਰਘਬੀਰ ਸਿੰਘ ਭਰੋਵਾਲ ਜੋਕਿ ਫਲਾਇੰਗ ਖਾਲਸਾ ਵਰਲਡ ਟੂਰ ਨਾਲ ਮਸਹੂਰ ਸਨ ਦੀ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ‘ਫਲਾਇੰਗ ਖਾਲਸਾ ਵਰਲਡ ਟੂਰ’ ਦੇ ਨਾਂ ਹੇਠ ਆਪਣੀ ਹਾਰਲੇ ਮੋਟਰਸਾਈਕਲ ’ਤੇ ਇਕੱਲੇ ਹੀ ਵਿਸ਼ਵ ਯਾਤਰਾ ’ਤੇ ਨਿਕਲੇ ਹੋਏ ਸਨ। ਪੇਸ਼ੇ ਤੋਂ ਇਮੀਗ੍ਰੇਸ਼ਨ […]
‘ਫਲਾਇੰਗ ਖਾਲਸਾ ਵਰਲਡ ਟੂਰ’ ਦੀ ਪੇਰੂ ਵਿੱਚ ਹਾਦਸੇ ਦੌਰਾਨ ਮੌਤ Read More »









