ਪਾਕਿਸਤਾਨ ਗਈ ਸਰਬਜੀਤ ਕੌਰ ਮੁੜ ਪਾਕਿਸਤਾਨ ਵਿਖੇ ਆਪਣੇ ਪਤੀ ਘਰ ਪੁੱਜੀ
ਦਿੱਲੀ, 13 ਫਰਵਰੀ : ਬੀਤੇ ਸਮੇ ਦੌਰਾਨ ਇੰਡੀਆ ਤੋ ਪਾਕਿਸਤਾਨ ਧਾਰਮਿਕ ਦਰਸ਼ਨਾਂ ਗਈ ਸਰਬਜੀਤ ਕੌਰ ਇਕ ਵਾਰ ਫਿਰ ਚਰਚਾ ਵਿਚ ਬਣੀ ਹੋਈ ਹੈ। ਹੁਣ ਤਾਜਾ ਮਾਮਲਾ ਸਾਹਮਣੇ ਆਇਆ ਹੈ ਕਿ ਉਹ ਮੁੜ ਪਾਕਿਸਤਾਨ ਆਪਣੇ ਪਤੀ ਦੇ ਘਰ ਪੁੱਜ ਗਈ ਹੈ। ਜਿਕਰਯੋਗ ਹੈ ਕਿ ਭਾਰਤ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਅਤੇ ਉੱਥੇ ਵਿਆਹ ਰਚਾਉਣ ਵਾਲੀ […]
ਪਾਕਿਸਤਾਨ ਗਈ ਸਰਬਜੀਤ ਕੌਰ ਮੁੜ ਪਾਕਿਸਤਾਨ ਵਿਖੇ ਆਪਣੇ ਪਤੀ ਘਰ ਪੁੱਜੀ Read More »









