ਧੁੰਦ ਕਾਰਨ ਵਾਪਰਿਆ ਹਾਦਸਾ : ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾਈਆਂ
ਚੰਡੀਗੜ, 18 ਦਸੰਬਰ : ਠੰਡ ਦੇ ਕਹਿਰ ਕਾਰਨ ਜਿਵੇ ਜਿਵੇ ਸਰਦੀ ਤੇ ਧੁੰਦ ਵਧਦੀ ਜਾ ਰਹੀ ਹੈ, ਉਵੇ ਹੀ ਹਾਦਸਿਆਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤਾਜਾ ਮਾਮਲੇ ਵਿਚ ਦੋ ਸਕੂਲੀ ਬੱਸਾਂ ਕੋਹਰੇ ਕਾਰਨ ਆਪਸ ਵਿਚ ਟਕਰਾਉਣ ਕਾਰਨ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਧੁੰਦ ਕਾਰਨ ਖਰੜ–ਕੁਰਾਲੀ ਹਾਈਵੇਅ ’ਤੇ ਦੋ ਸਕੂਲ ਬੱਸਾਂ ਦੀ […]
ਧੁੰਦ ਕਾਰਨ ਵਾਪਰਿਆ ਹਾਦਸਾ : ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾਈਆਂ Read More »







