ਮਾਲਵਾ

Malwa

trump

ਟਰੰਪ ਚਾਹੁੰਦੇ ਹਨ ਵੇਨੇਜੁਏਲਾ ਦੂਸਰੇ ਦੇਸਾਂ ਨਾਲ ਕਰੇ ਸਬੰਧ ਖਤਮ

ਦਿਲੀ, 7 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋ ਵੇਨੇਜੁਏਲਾ ਦੇ ਰਾਸਟਰਪਤੀ ਨਿਕੋਲਾਸ ਮਾਦੁਰੋ ਉਪਰ ਕੀਤੀ ਗਈ ਕਾਰਵਾਈ ਤੋ ਬਾਅਦ ਹੁਣ ਟਰੰਪ ਕਥਿਤ ਤੌਰ ’ਤੇ ਚਾਹੁੰਦੇ ਹਨ ਕਿ ਅੰਤਰਿਮ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਦੇ ਅਧੀਨ ਵੇਨੇਜ਼ੂਏਲਾ ਦੀ ਨਵੀਂ ਸਰਕਾਰ ਨੂੰ ਵਧੇਰੇ ਤੇਲ ਉਤਪਾਦਨ ਦੀ ਇਜਾਜ਼ਤ ਮਿਲਣ ਤੋਂ ਪਹਿਲਾਂ ਦੂਸਰੇ ਦੇਸ਼ਾਂ ਨਾਲ ਆਪਣਾ ਸਬੰਧ ਖਤਮ ਕਰੇ। ਉਹ […]

ਟਰੰਪ ਚਾਹੁੰਦੇ ਹਨ ਵੇਨੇਜੁਏਲਾ ਦੂਸਰੇ ਦੇਸਾਂ ਨਾਲ ਕਰੇ ਸਬੰਧ ਖਤਮ Read More »

randhawa

ਹਥਿਆਰਾਂ ਦੀ ਨੁਮਾਇਸ ਕਰਨ ਤੇ ਗਾਇਕ ਰੰਮੀ ਰੰਧਾਵਾ ਖਿਲਾਫ ਕੇਸ ਦਰਜ

ਅੰਮ੍ਰਿਤਸਰ : ਸੋਸਲ ਮੀਡੀਆ ਉਪਰ ਹਥਿਆਰਾਂ ਦੀ ਨੁਮਾਇਸ ਕਰਨ ਕਾਰਨ ਅੱਜ ਪੰਜਾਬ ਪੁਲਸ ਨੇ ਪੰਜਾਬੀ ਗਾਇਕ ਰਮਨਦੀਪ ਸਿੰਘ ਰੰਮੀ ਰੰਧਾਵਾ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਗਾਇਕ ਵੱਲੋਂ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸਮੱਗਰੀ ਅਪਲੋਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਅਕਾਊਂਟ

ਹਥਿਆਰਾਂ ਦੀ ਨੁਮਾਇਸ ਕਰਨ ਤੇ ਗਾਇਕ ਰੰਮੀ ਰੰਧਾਵਾ ਖਿਲਾਫ ਕੇਸ ਦਰਜ Read More »

masjid

ਮਸਜਿਦ ਨੇੜੇ ਨਜਾਇਜ ਕਬਜੇ ਹਟਾਉਣ ਦੌਰਾਨ ਹੋਈ ਝੜਪ, ਮੁਲਾਜਮ ਜਖਮੀ

ਦਿਲੀ, 7 ਜਨਵਰੀ : ਦਿਲੀ ਵਿਖੇ ਰਾਮਲੀਲਾ ਮੈਦਾਨ ਨੇੜੇ ਅੱਜ ਇਕ ਮਸਜਿਦ ਕੋਲੋ ਜਦੋ ਪ੍ਰਸਾਸਨਿਕ ਟੀਮਾਂ ਨਜਾਇਜ ਕਬਜੇ ਹਟਾਉਣ ਦੀ ਕਾਰਵਾਈ ਕਰਨ ਗਈਆਂ ਤਾਂ ਉਨਾ ਦੀ ਝੜਪ ਸਥਾਨਕ ਲੋਕਾਂ ਨਾਲ ਹੋ ਗਈ। ਇਸ ਝੜਪ ਦੇ ਕਾਰਨ ਜਿਥੇ ਕਈ ਮੁਲਾਜਮ ਜਖਮੀ ਹੋ ਗਏ, ਉਥੇ ਵਿਭਾਗ ਨੂੰ ਪੁਲਸ ਬਲ ਤੇ ਅਥਰੂ ਗੈਸ ਦੇ ਗੋਲਿਆਂ ਦਾ ਪ੍ਰਯੋਗ ਵੀ

ਮਸਜਿਦ ਨੇੜੇ ਨਜਾਇਜ ਕਬਜੇ ਹਟਾਉਣ ਦੌਰਾਨ ਹੋਈ ਝੜਪ, ਮੁਲਾਜਮ ਜਖਮੀ Read More »

crime

ਪੁਲੀਸ–ਗੈਂਗਸਟਰ ਮੁਕਾਬਲਾ : ਗੈਂਗਸਟਰ ਹਰਨੂਰ ਢੇਰ, ਇਕ ਮੁਲਾਜ਼ਮ ਜ਼ਖ਼ਮੀ

ਅਮ੍ਰਿਤਸਰ , 7 ਜਨਵਰੀ : ਅੱਜ ਪੁਲਸ ਮੁਲਾਜ਼ਮਾਂ ਤੇ ਇਕ ਗੈਗਸਟਰ ਵਿਚਾਲੇ ਹੋਈ ਮੁਠਭੇੜ ਦੌਰਾਨ ਇਕ ਗੈਗਸਟਰ ਦੇ ਹਲਾਕ ਹੋਣ ਤੇ ਇਕ ਮੁਲਾਜਮ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਾਰੇ ਗਏ ਗੈਂਗਸਟਰ ਦੀ ਪਛਾਣ ਹਰਨੂਰ ਸਿੰਘ, ਵਾਸੀ ਕੱਥੂਨੰਗਲ ਵਜੋਂ ਹੋਈ ਹੈ। ਪੁਲੀਸ ਅਨੁਸਾਰ ਹਰਨੂਰ ਗੈਂਗਸਟਰ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ

ਪੁਲੀਸ–ਗੈਂਗਸਟਰ ਮੁਕਾਬਲਾ : ਗੈਂਗਸਟਰ ਹਰਨੂਰ ਢੇਰ, ਇਕ ਮੁਲਾਜ਼ਮ ਜ਼ਖ਼ਮੀ Read More »

canada

ਕੈਨੇਡਾ ਵਿੱਚ ਸੜਕ ਹਾਦਸਾ : ਲਾਲੜੂ ਦੇ ਨੌਜਵਾਨ ਦੀ ਹੋਈ ਮੌਤ

ਚੰਡੀਗ, 7 ਜਨਵਰੀ :  ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹਾਈਵੇਅ 401 ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਲਾਲੜੂ ਵਾਸੀ ਇਕ ਨੌਜਵਾਨ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਪਰਿਵਾਰ ਉਪਰ ਦੁਖਾਂ ਦਾ ਪਹਾੜ ਟੁਟ ਪਿਆ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਪਛਾਣ 22 ਸਾਲਾ

ਕੈਨੇਡਾ ਵਿੱਚ ਸੜਕ ਹਾਦਸਾ : ਲਾਲੜੂ ਦੇ ਨੌਜਵਾਨ ਦੀ ਹੋਈ ਮੌਤ Read More »

trump

ਰੂਸੀ ਤੇਲ ਖਰੀਦ ’ਤੇ ਟਰੰਪ ਦੀ ਭਾਰਤ ਨੂੰ ਸਖ਼ਤ ਚਿਤਾਵਨੀ, ਟੈਰਿਫ ਵਧਾਉਣ ਦੇ ਸੰਕੇਤ

ਦਿੱਲੀ, 6 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੋਂ ਤੇਲ ਦੀ ਲਗਾਤਾਰ ਖਰੀਦ ਨੂੰ ਲੈ ਕੇ ਭਾਰਤ ਪ੍ਰਤੀ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਟੈਰਿਫ ਵਧਾਉਣ ਦੀ ਚੇਤਾਵਨੀ ਦਿੱਤੀ ਹੈ। ਹੁਣ ਤਾਜਾ ਮਾਮਲੇ ਵਿਚ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ’ਤੇ ਉਨ੍ਹਾਂ ਦੇ ਰੁਖ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ। ਜ਼ਿਕਰਯੋਗ ਹੈ

ਰੂਸੀ ਤੇਲ ਖਰੀਦ ’ਤੇ ਟਰੰਪ ਦੀ ਭਾਰਤ ਨੂੰ ਸਖ਼ਤ ਚਿਤਾਵਨੀ, ਟੈਰਿਫ ਵਧਾਉਣ ਦੇ ਸੰਕੇਤ Read More »

ankita

ਅੰਕਿਤਾ ਭੰਡਾਰੀ ਕੇਸ : ਭਾਜਪਾ ਆਗੂ ਦੁਸ਼ਯੰਤ ਗੌਤਮ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ

ਦਿੱਲੀ, 6 ਜਨਵਰੀ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਉਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਅੰਕਿਤਾ ਭੰਡਾਰੀ ਕਤਲ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ। ਉਨਾ ਆਪਣੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਦੁਸ਼ਯੰਤ ਗੌਤਮ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਲਦ ਸੁਣਵਾਈ ਕੀਤੀ ਜਾਵੇ।

ਅੰਕਿਤਾ ਭੰਡਾਰੀ ਕੇਸ : ਭਾਜਪਾ ਆਗੂ ਦੁਸ਼ਯੰਤ ਗੌਤਮ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ Read More »

suresh

ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਨਹੀਂ ਰਹੇ, ਦੇਹਾਂਤ

ਦਿੱਲੀ, 6 ਜਨਵਰੀ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ (81) ਦਾ ਮੰਗਲਵਾਰ ਤੜਕੇ ਲੰਬੀ ਬਿਮਾਰੀ ਤੋਂ ਬਾਅਦ ਪੁਣੇ ਵਿੱਚ ਦੇਹਾਂਤ ਹੋ ਗਿਆ। ਦਸ ਦਈਏ ਕਿ ਉਨਾ ਦੇ ਦੇਹਾਂਤ ਨਾਲ ਪਰਿਵਾਰ ਭਾਰੀ ਦੁਖ ਵਿਚ ਹੈ। ਉਹ ਆਪਣੇ ਪਿਛੇ ਪਤਨੀ, ਇੱਕ ਪੁੱਤਰ, ਨੂੰਹ, ਦੋ ਧੀਆਂ, ਜਵਾਈ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਉਨ੍ਹਾਂ

ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਨਹੀਂ ਰਹੇ, ਦੇਹਾਂਤ Read More »

crime

ਬੰਗਲਾਦੇਸ਼ ਅੰਦਰ ਹਿੰਸਾ ਬਰਕਰਾਰ, ਇਕ ਹੋਰ ਹਿੰਦੂ ਵਪਾਰੀ ਦਾ ਕੀਤਾ ਕਤਲ

ਦਿੱਲੀ, 6 ਜਨਵਰੀ : ਬੰਗਲਾਦੇਸ਼ ਅੰਦਰ ਘਟ ਗਿਣਤੀ ਹਿੰਦੂਆਂ ਉਪਰ ਅਤਿਆਚਾਰ ਜਾਰੀ ਹੈ। ਹੁਣ ਤਾਜਾ ਮਾਮਲੇ ਵਿਚ ਇਕ ਹਿੰਦੂ ਵਪਾਰੀ ਦੀ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਘਟਨਾ ਦੌਰਾਨ 40 ਸਾਲਾ ਹਿੰਦੂ ਕਰਿਆਨਾ ਸਟੋਰ ਮਾਲਕ ਮਨੀ ਚੱਕਰਵਰਤੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਸੋਮਵਾਰ

ਬੰਗਲਾਦੇਸ਼ ਅੰਦਰ ਹਿੰਸਾ ਬਰਕਰਾਰ, ਇਕ ਹੋਰ ਹਿੰਦੂ ਵਪਾਰੀ ਦਾ ਕੀਤਾ ਕਤਲ Read More »

crime

ਬੇਰੁਜਗਾਰੀ ਕਾਰਨ ਨੌਜਵਾਨ ਨੇ ਧੀਆਂ ਸਣੇ ਪੀਤੀ ਜਹਿਰੀਲੀ ਦਵਾ, ਮੌਤ

ਅੰਮ੍ਰਿਤਸਰ, 5 ਜਨਵਰੀ : ਅਮ੍ਰਿਤਸਰ ਦੇ ਪਿੰਡ ਸਹੁਰਾ ਵਿਖੇ ਅੱਜ ਉਸ ਸਮੇ ਭਾਰੀ ਸ਼ੋਕ ਦੀ ਲਹਿਰ ਦੌੜ ਪਈ, ਜਦੋ ਇਕ ਪਿਤਾ ਨੇ ਆਪਣੀਆਂ ਦੋ ਧੀਆਂ ਦੇ ਨਾਲ ਜਹਿਰੀਲੀ ਦਵਾ ਪੀਕੇ ਜੀਵਨ ਲੀਲਾ ਸਮਾਪਤ ਕਰ ਲਈ। ਜਦੋ ਕਿ ਇਸ ਹਾਦਸੇ ਵਿਚ ਉਸਦੀ ਪਤਨੀ ਤੇ ਇਕ ਛੋਟਾ ਪੁੱਤਰ ਬਚ ਗਏ ਹਨ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਮ੍ਰਿਤਕ ਦੀ

ਬੇਰੁਜਗਾਰੀ ਕਾਰਨ ਨੌਜਵਾਨ ਨੇ ਧੀਆਂ ਸਣੇ ਪੀਤੀ ਜਹਿਰੀਲੀ ਦਵਾ, ਮੌਤ Read More »

Scroll to Top