ਮਲੇਰਕੋਟਲਾ ‘ਚ ਈਦ ਮੌਕੇ ਮੁੱਖ ਮੰਤਰੀ ਦੀ ਹਾਜ਼ਰੀ, ਮੈਡੀਕਲ ਕਾਲਜ ਦਾ ਕੀਤਾ ਐਲਾਨ
ਮਲੇਰਕੋਟਲਾ, 21 ਮਾਰਚ 2026 : ਪੰਜਾਬ ਵਿੱਚ ਈਦ ਦੇ ਤਿਉਹਾਰ ਮੌਕੇ ਮਲੇਰਕੋਟਲਾ ਦੀ ਈਦਗਾਹ ‘ਚ ਰੂਹਾਨੀ ਤੇ ਭਾਈਚਾਰੇ ਭਰਿਆ ਮਾਹੌਲ ਵੇਖਣ ਨੂੰ ਮਿਲਿਆ, ਜਿੱਥੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਈਦਗਾਹ ਪਹੁੰਚੇ ਅਤੇ ਨਮਾਜ਼ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ […]
ਮਲੇਰਕੋਟਲਾ ‘ਚ ਈਦ ਮੌਕੇ ਮੁੱਖ ਮੰਤਰੀ ਦੀ ਹਾਜ਼ਰੀ, ਮੈਡੀਕਲ ਕਾਲਜ ਦਾ ਕੀਤਾ ਐਲਾਨ Read More »









