ਰੁਦਰਪੁਰ ਵਿੱਚ ਕਾਂਗਰਸੀ ਕੌਂਸਲਰ ’ਤੇ ਜਾਨਲੇਵਾ ਹਮਲਾ, ਗੰਭੀਰ ਜਖਮੀ
ਦਿੱਲੀ, 19 ਜਨਵਰੀ : ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਰੁਦਰਪੁਰ ਸ਼ਹਿਰ ਵਿੱਚ ਐਤਵਾਰ ਸ਼ਾਮ ਕਾਂਗਰਸ ਦੇ ਵਿਧਾਇਕ ਤਿਲਕ ਰਾਜ ਬੇਹਾਰ ਦੇ ਪੁੱਤਰ ਅਤੇ ਨਗਰ ਨਿਗਮ ਕੌਂਸਲਰ ਸੌਰਭ ਰਾਜ ਬੇਹਾਰ ’ਤੇ ਤਿੰਨ ਨਕਾਬਪੋਸ਼ ਹਮਲਾਵਰਾਂ ਵੱਲੋਂ ਭਿਆਨਕ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਘਟਨਾ ਦੀ ਸੂਚਨਾ […]
ਰੁਦਰਪੁਰ ਵਿੱਚ ਕਾਂਗਰਸੀ ਕੌਂਸਲਰ ’ਤੇ ਜਾਨਲੇਵਾ ਹਮਲਾ, ਗੰਭੀਰ ਜਖਮੀ Read More »







