ਖ਼ਾਲਸਾ ਕਾਲਜ ਪਟਿਆਲਾ ਵਿਖੇ “ਮਾਈਨਰ ਪ੍ਰੋਜੈਕਟ: ਫਰੌਮ ਕ੍ਰਇਏਸ਼ਨ ਟੂ ਡਿਪਲਾਇਮੈਂਟ ਤੱਕ”ਵਿਸ਼ੇ ‘ਤੇ ਲੈਕਚਰ ਦਾ ਆਯੋਜਨ
ਪਟਿਆਲਾ, 6 ਫਰਵਰੀ : ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ, ਪਟਿਆਲਾ ਦੇ ਪੀ.ਜੀ. ਕੰਪਿਊਟਰ ਸਾਇੰਸ ਵਿਭਾਗ ਵੱਲੋਂ ਐਮ.ਐਸਸੀ. ਸਮੈਸਟਰ ਦੂਜਾ ਅਤੇ ਬੀ.ਸੀ.ਏ. ਫਾਈਨਲ ਸਾਲ ਦੇ ਵਿਦਿਆਰਥੀਆਂ ਲਈ “ਮਾਈਨਰ ਪ੍ਰੋਜੈਕਟ: ਫਰੌਮ ਕ੍ਰਇਏਸ਼ਨ ਟੂ ਡਿਪਲਾਇਮੈਂਟ”ਵਿਸ਼ੇ ‘ਤੇ ਇੱਕ ਵਿਸ਼ੇਸ਼ ਅਕਾਦਮਿਕ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਅਤੇ ਵਿਹਾਰਕ ਕੰਮ ਦੇ […]









