ਰਸ਼ੀਆ ਦੀ ਸਕੇਟਰ ਨੇ ਬਾਲੀਬੁਡ ਫਿਲਮ ਦੇ ਗੀਤ ਤੇ ਕੀਤਾ ਸਕੇਟਿੰਗ
ਦਿੱਲੀ, 11 ਫਰਵਰੀ : ਰੂਸੀ-ਜੌਰਜੀਅਨ ਫਿਗਰ ਸਕੇਟਰ ਅਨਸਤਾਸੀਆ ਗੁਬਾਨੋਵਾ ਨੇ ਸਕੇਟਿੰਗ ਰਿੰਗ ਵਿੱਚ ਆਪਣੀ ਕਲਾਤਮਕ ਅਦਾ ਅਤੇ ਸੰਗੀਤ ਦੀ ਨਿਵੇਕਲੀ ਚੋਣ ਨਾਲ ਬਾਲੀਬੁਡ ਦੀ ਇਕ ਫਿਲਮ ਦੇ ਗੀਤ ਉਪਰ ਪੇਸ਼ਕਾਰੀ ਦੇ ਕੇ ਦਰਸ਼ਕਾਂ ਨੂੰ ਮੰਤਰਮੁੱਗਧ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਇਟਲੀ ਵਿੱਚ ਹੋਏ 2026 ਸਰਦ ਰੁੱਤ ਓਲੰਪਿਕਸ ਦੌਰਾਨ ਉਸ ਵੱਲੋਂ ਬੌਲੀਵੁੱਡ ਫਿਲਮ ‘ਧੁਰੰਧਰ’ ਦੇ […]
ਰਸ਼ੀਆ ਦੀ ਸਕੇਟਰ ਨੇ ਬਾਲੀਬੁਡ ਫਿਲਮ ਦੇ ਗੀਤ ਤੇ ਕੀਤਾ ਸਕੇਟਿੰਗ Read More »









