ਸੀਬੀਐਸਈ ਪ੍ਰੀਖਿਆਵਾਂ ਦੌਰਾਨ ਨੋਇਡਾ ਅਤੇ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਧਮਕੀਆਂ, ਕੈਂਪਸ ਖਾਲੀ
ਨਵੀਂ ਦਿੱਲੀ, 19 ਫਰਵਰੀ : ਦੇਸ਼ ਅੰਦਰ ਜਿਥੇ ਇਕ ਪਾਸੇ (ਸੀਬੀਐਸਈ) ਦੀਆਂ ਪ੍ਰੀਖਿਆਵਾਂ ਜੋਰਾਂ ਸੋਰਾਂ ਨਾਲ ਚਲ ਰਹੀਆਂ ਹਨ, ਉਥੇ ਦੂਸਰੇ ਪਾਸੇ ਅੱਜ ਨੋਇਡਾ ਦੇ ਘੱਟੋ-ਘੱਟ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈਮੇਲਾਂ ਮਿਲਣ ਕਾਰਨ ਹੜਕੰਪ ਮਚ ਗਿਆ, ਜਿਸਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਪ੍ਰਬੰਧਕਾਂ ਨੇ ਤੁਰੰਤ ਵਿਦਿਆਰਥੀਆਂ ਅਤੇ ਸਟਾਫ ਨੂੰ […]
ਸੀਬੀਐਸਈ ਪ੍ਰੀਖਿਆਵਾਂ ਦੌਰਾਨ ਨੋਇਡਾ ਅਤੇ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਧਮਕੀਆਂ, ਕੈਂਪਸ ਖਾਲੀ Read More »







