ਨਗਰ ਨਿਗਮ ਤੇ ਨਗਰ ਕੌਸਲ ਚੋਣਾਂ : ਹੁਣ ਤੱਕ ਹੋਈ 31.7 ਫੀਸਦੀ ਵੋਟਿੰਗ
ਚੰਡੀਗੜ੍ਹ, 26 ਮਈ : ਪੰਜਾਬ ਵਿਚ ਅੱਜ ਨਗਰ ਨਿਗਮ ਤੇ ਨਗਰ ਕੌਸਲ ਚੋਣਾਂ ਦਾ ਸਿਲਸਿਲਾ ਤੇਜੀ ਨਾਲ ਜਾਰੀ ਹੈ। ਸਵੇਰੇ 8 ਵਜੇ ਤੋ ਹੀ ਲੋਕਾਂ ਨੇ ਵੋਟ ਪਾਉਣੀ ਸੁਰੂ ਕਰ ਦਿਤੀ ਹੈ ਤੇ ਇਹ ਵੋਟਿੰਗ ਸ਼ਾਮ ਦੇ 6 ਵਜੇਤੱਕ ਜਾਰੀ ਰਹੇਗੀ। ਜਿਕਰਯੋਗ ਹੈ ਕਿ ਪੰਜਾਬ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ […]
ਨਗਰ ਨਿਗਮ ਤੇ ਨਗਰ ਕੌਸਲ ਚੋਣਾਂ : ਹੁਣ ਤੱਕ ਹੋਈ 31.7 ਫੀਸਦੀ ਵੋਟਿੰਗ Read More »









