ਟੋਲ ਟੈਕਸ ਬਚਾਉਣ ਦੇ ਚੱਕਰ ਵਿਚ ਨੌਜਵਾਨ ਨੇ ਗੁਆਈ ਜਾਨ, ਭੈਣ ਜਖਮੀ
ਚੰਡੀਗੜ, 10 ਜਨਵਰੀ : 100 ਰੁਪਏ ਦਾ ਟੋਲ ਟੈਕਸ ਬਚਾਉਣਾ ਦੇ ਚੱਕਰ ਵਿਚ ਅੱਜ ਇਕ ਨੌਜਵਾਨ ਨੂੰ ਆਪਣੀ ਜਾਨ ਗੁਆਉਣੀ ਪੈ ਗਈ। ਇਸ ਹਾਦਸੇ ਵਿਚ ਜਿਥੇ ਨੌਜਵਾਨ ਦੀ ਮੌਤ ਹੋ ਗਈ, ਉਥੇ ਉਸਦੀ ਭੈਣ ਗੰਭੀਰ ਜਖਮੀ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਯਮੁਨਾਨਗਰ ਜ਼ਿਲ੍ਹੇ ਦੇ ਮਿਲਕ ਮਾਜਰਾ ਟੋਲ ਪਲਾਜ਼ਾ ‘ਤੇ ਟੋਲ ਟੈਕਸ ਬਚਾਉਣ ਦੀ ਕੋਸ਼ਿਸ਼ […]
ਟੋਲ ਟੈਕਸ ਬਚਾਉਣ ਦੇ ਚੱਕਰ ਵਿਚ ਨੌਜਵਾਨ ਨੇ ਗੁਆਈ ਜਾਨ, ਭੈਣ ਜਖਮੀ Read More »






