‘ਭਾਰਤੀ ਸਾਹਿਤ ਅਤੇ ਪੰਜਾਬ’ ਵਿਸ਼ੇ ਉੱਤੇ ਸੈਂਟਰਲ ਯੂਨੀਵਰਸਿਟੀ ਹਿਮਾਚਲ ਨੇ ਭਾਸ਼ਣ ਕੀਤਾ
‘ਹਿੰਦੀ-ਪੰਜਾਬੀ ਲਰਨਿੰਗ ਡਿਕਸ਼ਨਰੀ’ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ, ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ, ਜਿਸ ਵਿੱਚ ਪਦਮ ਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਸ਼ੇਸ਼ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਭਾਸ਼ਣ ਦਾ ਵਿਸ਼ਾ ‘ਭਾਰਤੀ ਸਾਹਿਤ ਅਤੇ ਪੰਜਾਬ’ […]
‘ਭਾਰਤੀ ਸਾਹਿਤ ਅਤੇ ਪੰਜਾਬ’ ਵਿਸ਼ੇ ਉੱਤੇ ਸੈਂਟਰਲ ਯੂਨੀਵਰਸਿਟੀ ਹਿਮਾਚਲ ਨੇ ਭਾਸ਼ਣ ਕੀਤਾ Read More »









