ਲਾਇਸੈਂਸ ਧਾਰਕ ਹੀ ਕਰ ਸਕਦੇ ਨੇ ਟਰੈਵਲ ਏਜੰਟ ਦਾ ਕੰਮ
ਟਰੈਵਲ ਏਜੰਟਾਂ ਨੂੰ ਪਿਛਲੇ ਪੰਜ ਸਾਲਾਂ ‘ਚ ਵਿਦੇਸ਼ ਜਾਣ ਵਾਸਤੇ ਲਗਾਈਆਂ ਫਾਈਲਾਂ ਦੀ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਹਦਾਇਤ ਪਟਿਆਲਾ, 22 ਜੂਨ: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗਿਊਲੇਸ਼ਨ ਐਕਟ, 2014 ਅਤੇ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼, 2013 ਦੇ ਤਹਿਤ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਵੱਖ ਵੱਖ ਕੰਮ ਕਰਦੇ ਇਮੀਗਰੇਸ਼ਨ, ਕੰਸਲਟੈਂਟ, ਟਰੈਵਲ ਏਜੰਟ ਆਦਿ ਫਰਮ/ਸੰਗਠਨ […]
ਲਾਇਸੈਂਸ ਧਾਰਕ ਹੀ ਕਰ ਸਕਦੇ ਨੇ ਟਰੈਵਲ ਏਜੰਟ ਦਾ ਕੰਮ Read More »





