ਹਿੰਦ ਪਾਕਿਸਤਾਨ ਸਰਹੱਦ ਰਾਜੋਕੇ ਨੇੜਿਓਂ ਸ਼ੱਕੀ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ
ਹਿੰਦ ਪਾਕਿਸਤਾਨ ਸਰਹੱਦ ਰਾਜੋਕੇ ਨੇੜਿਓਂ ਸ਼ੱਕੀ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ ਭਿੱਖੀਵਿੰਡ ,13 ਸਤੰਬਰ 2023 : ਹਿੰਦ ਪਾਕਿਸਤਾਨ ਸਰਹੱਦ ਰਾਜੋਕੇ ਨੇੜਿਓ ਬੀਐਸਐਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਸਰਕਾਰੀ ਸੂਤਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਬੀਓਪੀ ਰਾਜੋਕੇ ਬੀਐਸਐਫ 103 ਬਟਾਲਿਅਨ ਅਮਰਕੋਟ ਦੇ ਜਵਾਨਾਂ ਵੱਲੋਂ ਦੇਸ਼ ਵਿਰੋਧੀ ਸ਼ਕਤੀਆਂ ਤੇ ਬਾਜ ਅੱਖ ਰੱਖੀ ਜਾ […]
ਹਿੰਦ ਪਾਕਿਸਤਾਨ ਸਰਹੱਦ ਰਾਜੋਕੇ ਨੇੜਿਓਂ ਸ਼ੱਕੀ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ Read More »








