ਭਾਜਪਾ ਦੇ ਭਰਮਾਂ ਨਾਲ ਸ਼ਿਵ ਸੈਨਾ ਦਾ ਅਸਤਿਤਵ ਨਹੀਂ ਮਿਟੇਗਾ : ਊਧਵ ਠਾਕਰੇ
ਮੁੰਬਈ, 24 ਜਨਵਰੀ : ਮਹਾਰਾਸ਼ਟਰ ਵਿਖੇ ਬੀਤੇ ਦਿਨੀ ਸ਼ਿਵ ਸੈਨਾ ਦੇ ਸੰਸਥਾਪਕ ਸਵਰਗੀ ਬਾਲ ਠਾਕਰੇ ਦੀ ਜਨਮ ਸ਼ਤਾਬਦੀ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਊਧਵ ਠਾਕਰੇ ਨੇ ਕਿਹਾ ਕਿ ਮੁੰਬਈ ਨਗਰ ਨਿਗਮ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਨੂੰ ਇਹ ਗਲਤਫ਼ਹਮੀ ਹੈ ਕਿ ਉਹ ਸ਼ਿਵ ਸੈਨਾ (ਯੂਬੀਟੀ) ਨੂੰ […]
ਭਾਜਪਾ ਦੇ ਭਰਮਾਂ ਨਾਲ ਸ਼ਿਵ ਸੈਨਾ ਦਾ ਅਸਤਿਤਵ ਨਹੀਂ ਮਿਟੇਗਾ : ਊਧਵ ਠਾਕਰੇ Read More »







