ਨਾਭਾ ਵਿੱਚ ਹੌਲਦਾਰ ਕਤਲ ਕੇਸ ਵਿਚ ਦੋ ਵਿਅਕਤੀ ਗ੍ਰਿਫਤਾਰ
ਨਾਭਾ, 27 ਜਨਵਰੀ : ਪੰਜਾਬ ਪੁਲਸ ਵਿਚ ਸੇਵਾਵਾਂ ਨਿਭਾ ਰਹੇ ਹੌਲਦਾਰ ਅਮਨਦੀਪ ਸਿੰਘ ਨਾਭਾ ਵਿਖੇ ਹੋਈ ਹਤਿਆ ਤੋ ਬਾਅਦ ਅੱਜ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਲੋੜੀਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਆਰੋਪੀਆਂ ਦੀ […]
ਨਾਭਾ ਵਿੱਚ ਹੌਲਦਾਰ ਕਤਲ ਕੇਸ ਵਿਚ ਦੋ ਵਿਅਕਤੀ ਗ੍ਰਿਫਤਾਰ Read More »









