ਬਿਜਲੀ ਬੰਦ ਸਬੰਧੀ ਜਾਣਕਾਰੀ
ਬਿਜਲੀ ਬੰਦ ਪਟਿਆਲਾ 15 ਜੂਨ,2023 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਘਨੋਰ-2 ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਧਰਮਗੜ ਵਿਖੇ 11ਕੇ.ਵੀ. UPS ਹਰਪਾਲਪੁਰ ਫੀਡਰ ਤੋ ਚਲਦੇ ਸਾਰੇ ਪਿੰਡ ਕੁੱਥਾਖੇੜੀ, ਲੋਚਮਾਂ, ਹਰਪਾਲਪੁਰ, ਮੰਡੋਲੀ, ਕੋਹਲੇਮਾਜਰਾ, ਘੂੰਗਰਾਂ, ਸਾਹਪੁਰ ਰਾਈਆਂ, ਸੇਖਪੁਰ ਰਾਜਪੁਤਾਂ ਅਤੇ ਮਾਜਰੀਫਕੀਰਾਂ ਆਦਿ ਅਤੇ […]
ਬਿਜਲੀ ਬੰਦ ਸਬੰਧੀ ਜਾਣਕਾਰੀ Read More »









