ਵਿਰਸੇ ਅਤੇ ਵਿਰਾਸਤ ਦਾ ਪਹਿਰੇਦਾਰ ਫੋਟੋ ਪ੍ਰਦਰਸ਼ਨੀ ਦਾ ਆਯੋਜਿਨ ਤੇ ਗੁਰਮਤਿ ਪ੍ਰਕਾਸ਼ ਪੱਤ੍ਰਿਕਾ ਦਾ ਰੀਲੀਜ਼ ਸਮਾਗਮ ਆਪਣੀ ਅਮਿੱਟ ਛਾਪ ਛੱਡ ਗਿਆ
ਮੁੱਖ ਮਹਿਮਾਨ ਦੇ ਤੌਰ ਤੇ ਸ. ਇਕਵਿੰਦਰ ਸਿੰਘ ਗਹੀਰ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਨੇ ਸ਼ਿਰਕਤ (ਸਰੀ) ਬੀਤੇਦਿਨੀਂਟਰਾਂਟੋ ਦੇ ਡਿਕਸੀ ਗੁਰਦੁਆਰਾ ਸਾਹਿਬ ਵਿਚ ਸਥਿਤਜਿਮਨੇਜ਼ੀਅਮ ਵਿਚ ਸਰਦਾਰਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਜਨਮ ਸ਼ਤਾਬਦੀ ਦੇ ਸੰਦਰਭ ਵਿਚ ਇਕ ਫੋਟੋ ਪ੍ਰਦਰਸ਼ਨੀਦਾ ਆਯੋਜਿਨ ਸਿੱਖ ਨੈਸ਼ਨਲਆਰਕਾਈਵਜ਼ਕੈਨੇਡਾ ਵਲੋਂ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ. ਇਕਵਿੰਦਰ ਸਿੰਘ […]








