ਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ ਪਟਿਆਲਾ ਦੇ ਬੇਅੰਤ ਸ਼ਰਮਾ
ਪਟਿਆਲਾ, 25 ਅਕਤੂਬਰ — ਆਉਣ ਵਾਲੀ 14 ਨਵੰਬਰ ਨੂੰ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਖ਼ਾਸ ਤੋਹਫ਼ਾ ਮਿਲਣ ਜਾ ਰਿਹਾ ਹੈ। ਪੰਜਾਬੀ ਫ਼ਿਲਮ “ਇੱਕ ਤੇਰੇ ਕਰਕੇ” ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਮੁੱਖ ਐਕਟਰ ਪ੍ਰਭ ਗਿੱਲ ਅਤੇ ਐਕਟਰਸ ਕਮਲ ਖੰਗੂੜਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦਾ ਨਿਰਦੇਸ਼ਨ ਬੰਟੀ ਜੰਡਵਾਲੀਆ ਵਲੋਂ ਕੀਤਾ […]
ਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ ਪਟਿਆਲਾ ਦੇ ਬੇਅੰਤ ਸ਼ਰਮਾ Read More »









