ਧਾਰਮਿਕਤਾ ਤੇ ਸਾਦਗੀ ਦੀ ਮੂਰਤ,ਮਾਤਾ ਸਰਦਾਰਨੀ ਸਤਵੰਤ ਕੌਰ ਨੂੰ ਸਮਾਜ ਦੇ ਹਰ ਵਰਗ ਵੱਲੋਂ ਭਾਵਭਿੰਨੀ ਸ਼ਰਧਾਂਜਲੀ
ਪਟਿਆਲਾ 20 ਜਨਵਰੀ – ਸਿੱਖੀ ਸਿਦਕ, ਸਹਿਣਸ਼ੀਲਤਾ ਅਤੇ ਸਾਦਗੀ ਭਰਪੂਰ ਜੀਵਨ ਜੀਉਣ ਵਾਲੀ ਮਹਾਨ ਮਾਤਾ, ਮਾਤਾ ਸਰਦਾਰਨੀ ਸਤਵੰਤ ਕੌਰ (ਪਤਨੀ ਸਰਦਾਰ ਹਰਚਰਨ ਸਿੰਘ ਚੱਡਾ)—ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਨਾਮਵਰ ਅਕਾਦਮਿਕ ਸ਼ਖ਼ਸੀਅਤ ਅਤੇ ਸਕੋਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੇ ਚੇਅਰਮੈਨ ਪ੍ਰੋਫੈਸਰ ਸੁਰਿੰਦਰ ਸਿੰਘ ਚੱਡਾ ਦੀ ਸਤਿਕਾਰਯੋਗ ਮਾਤਾ ਸਨ—ਦਾ 15 ਜਨਵਰੀ 2026 ਨੂੰ ਸੰਖੇਪ ਬਿਮਾਰੀ ਉਪਰੰਤ ਅਕਾਲ […]









