ਲੁਧਿਆਣਾ ਸੈਂਟ੍ਰਲ ਜੇਲ੍ਹ ’ਚ ਭਿੜੇ ਕੈਦੀ, ਪੁਲਸ ਮੁਲਾਜ਼ਮ ਵੀ ਜਖਮੀ
ਲੁਧਿਆਣਾ, 16 ਦਸੰਬਰ : ਬੀਤੀ ਰਾਤ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਸਥਿਤ ਕੇਂਦਰੀ ਜੇਲ੍ਹ ਵਿੱਚ ਮੰਗਲਵਾਰ ਰਾਤ ਅਚਾਨਕ ਕੈਦੀਆਂ ਦੇ ਦੋ ਗਰੁਪ ਆਪਸ ਵਿਚ ਭਿੜ ਗਏ, ਜਿਸ ਕਾਰਨ ਚਲੀ ਝੜਪ ਕਾਰਨ ਸਥਿਤੀ ਨੂੰ ਸੰਭਾਲਣ ਲਈ ਪੁਜੇ ਜੇਲ੍ਹ ਸੁਪਰਡੈਂਟ ਕੁਲਵੰਤ ਸਿੱਧੂ ਦੇ ਸਿਰ ’ਚ ਗੰਭੀਰ ਸੱਟਾਂ ਆਈਆਂ। ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। […]
ਲੁਧਿਆਣਾ ਸੈਂਟ੍ਰਲ ਜੇਲ੍ਹ ’ਚ ਭਿੜੇ ਕੈਦੀ, ਪੁਲਸ ਮੁਲਾਜ਼ਮ ਵੀ ਜਖਮੀ Read More »








