ਬਿਕਰਮ ਮਜੀਠੀਆ ਨੂੰ ਨਹੀ ਮਿਲੀ ਅਦਾਲਤ ਵਲੋ ਕੋਈ ਰਾਹਤ
ਚੰਡੀਗੜ, 6 ਅਗਸਤ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਅਧੀਨ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਅਦਾਲਤ ਵਲੋ ਕੋਈ ਰਾਹਤ ਨਹੀ ਮਿਲੀ, ਜਿਸ ਕਾਰਨ ਹੁਣ ਅਰਜੀ ਉਪਰ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ। ਜਿਕਰਯੋਗ ਹੈ ਕਿ ਨਾਭਾ ਦੀ ਨਿਊ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ […]
ਬਿਕਰਮ ਮਜੀਠੀਆ ਨੂੰ ਨਹੀ ਮਿਲੀ ਅਦਾਲਤ ਵਲੋ ਕੋਈ ਰਾਹਤ Read More »









