ਦੋਆਬਾ

Doaba

viyas

ਬਿਆਸ ਦਰਿਆ ਦਾ ਪਾਣੀ ਵਧਿਆ, ਲੋਕਾਂ ਵਿਚ ਚਿੰਤਾ

ਚੰਡੀਗੜ, 6 ਸਤੰਬਰ : ਪੰਜਾਬ ਅੰਦਰ ਹੜਾਂ ਦੀ ਮਾਰ ਕਾਰਨ ਲੋਕਾਂ ਅੰਦਰ ਭਾਰੀ ਚਿੰਤਾ ਦਾ ਮਾਹੌਲ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਆਪਣੇ ਦਰਿਆਵਾਂ ਦੇ ਪਾਣੀਆਂ ’ਤੇ ਲੱਗੀਆਂ ਹੋਈਆਂ ਹਨ। ਡਰੇਨਜ਼ ਵਿਭਾਗ ਦੀ ਦਰਿਆਵਾਂ ਬਾਰੇ ਆਈ ਅੱਜ ਦੀ ਰਿਪੋਰਟ ਅਨੁਸਾਰ ਸਤਲੁਜ ਦਰਿਆ ਦਾ ਪਾਣੀ ਘੱਟ ਰਿਹਾ ਹੈ, ਪਰ ਬਿਆਸ ਦਰਿਆ ਦਾ ਪਾਣੀ ਵੱਧ ਰਿਹਾ ਹੈ। ਬਿਆਸ […]

ਬਿਆਸ ਦਰਿਆ ਦਾ ਪਾਣੀ ਵਧਿਆ, ਲੋਕਾਂ ਵਿਚ ਚਿੰਤਾ Read More »

ghagar

ਘੱਗਰ ਤੇ ਟਾਂਗਰੀ ਅਤੇ ਮਾਰਕੰਡੇ ਦਾ ਦਾ ਕਹਿਰ  ਜਾਰੀ , 11 ਹਜ਼ਾਰ ਏਕੜ ਫ਼ਸਲ  ਨੂੰ ਨੁਕਸਾਨ

ਪਟਿਆਲਾ, 6 ਸਤੰਬਰ- ਹੜ੍ਹਾਂ ਦੀ ਮਾਰ ਹੇਠ ਪੰਜਾਬ ਵਿੱਚ ਜਿੱਥੇ ਲੱਖਾਂ ਏਕੜ ਝੋਨੇ ਤੇ ਹੋਰ ਫਸਲਾਂ ਦਾ ਭਾਰੀ  ਨੁਕਸਾਨ ਹੋਇਆ ਹੈ ਉੱਥੇ ਹੀ ਜਿਲ੍ਹਾ ਪਟਿਆਲਾ ਅੰਦਰ ਘੱਗਰ  ਟਾਂਗਰੀ ਅਤੇ ਮਾਰਕੰਡੇ ਦਰਿਆਵਾਂ ਚ ਆਏ ਹੜਾਂ ਨੇ ਕਾਰਨ   10 ਹਜ਼ਾਰ ਏਕੜ ਤੋਂ ਜ਼ਿਆਦਾ ਝੋਨੇ ਦੀ ਫਸਲ ਨੁਕਸਾਨੀ ਗਈ ਹੈ। ਉਂਜ ਇਹ ਮੁੱਢਲਾ ਅੰਕੜਾ ਇਕੱਤਰ ਕੀਤਾ ਗਿਆ ਹੈ

ਘੱਗਰ ਤੇ ਟਾਂਗਰੀ ਅਤੇ ਮਾਰਕੰਡੇ ਦਾ ਦਾ ਕਹਿਰ  ਜਾਰੀ , 11 ਹਜ਼ਾਰ ਏਕੜ ਫ਼ਸਲ  ਨੂੰ ਨੁਕਸਾਨ Read More »

baba

ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਬੁੱਢਾ ਜੋਹੜ ਵਿਖੇ ਸਲਾਨਾ ਜੋੜ ਮੇਲਾ ਹੋਵੇਗਾ

ਅੰਮ੍ਰਿਤਸਰ:- 6 ਸਤੰਬਰ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ 18 ਵੀਂ ਸਦੀ ਤੋਂ ਸਥਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਨਿਹੰਗ ਸਿੰਘਾਂ ਜੀ ਦਾ ਸਲਾਨਾ ਜੋੜਮੇਲਾ

ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਬੁੱਢਾ ਜੋਹੜ ਵਿਖੇ ਸਲਾਨਾ ਜੋੜ ਮੇਲਾ ਹੋਵੇਗਾ Read More »

dc

ਮੁਆਵਜਾ ਦੇਣ ਦੀ ਕਾਰਵਾਈ ਹੋਵੇ ਤੁਰੰਤ ਸ਼ੁਰੂ : ਸਾਕਸੀ ਸਾਹਨੀ

ਅੰਮ੍ਰਿਤਸਰ, 5 ਸਤੰਬਰ : ਪੰਜਾਬ ਅੰਦਰ ਹੜਾਂ ਦੀ ਵੱਡੀ ਆਪਦਾ ਕਾਰਨ ਲੋਕ ਪੂਰੀ ਤਰ੍ਹਾਂ ਘਬਰਾਏ ਹੋਏ ਹਨ ਪਰ ਪ੍ਰਸ਼ਾਸ਼ਨ ਵਲੋ ਪ੍ਰਬੰਧ ਮਜਬੂਤ ਕੀਤਾ ਜਾ ਰਹੇ ਹਨ। ਹੁਣ ਡੀਸੀ ਸਾਕਸੀ ਸਾਹਨੀ ਨੇ ਕਿਹਾ ਕਿ ਹੜ੍ਹਾਂ ਦੌਰਾਨ 100 ਫੀਸਦੀ ਨੁਕਸਾਨੇ ਘਰਾਂ ਅਤੇ ਹੋਈਆਂ ਮੌਤਾਂ ਦਾ ਮੁਆਵਜਾ਼ ਦੇਣ ਲਈ ਤੁਰੰਤ ਕਾਰਵਾਈ ਆਰੰਭੀ ਜਾਵੇ ਤਾਂ ਜੋ ਆਉਂਦੇ ਦਿਨਾਂ ਵਿਚ

ਮੁਆਵਜਾ ਦੇਣ ਦੀ ਕਾਰਵਾਈ ਹੋਵੇ ਤੁਰੰਤ ਸ਼ੁਰੂ : ਸਾਕਸੀ ਸਾਹਨੀ Read More »

bains

ਸਿਖਿਆ ਮੰਤਰੀ ਹਰਜੋਤ ਬੈਸ ਨੇ ਰਾਹਤ ਕਾਰਜਾਂ ਦਾ ਲਿਆ ਜਾਇਜਾ

ਚੰਡੀਗੜ, 5 ਸਤੰਬਰ : ਪੰਜਾਬ ਅੰਦਰ ਹੜਾਂ ਦੀ ਵੱਡੀ ਆਪਦਾ ਆਉਣ ਕਾਰਨ ਲੋਕਾਂ ਦਾ ਜਨ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ। ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਤਲੁਜ ਦੇ ਕੰਢਿਆਂ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨਾਲ ਹਾਲਾਤ ਹੌਲੇ-ਹੌਲੇ ਸੰਭਲ ਰਹੇ ਹਨ ਅਤੇ ਲੋਕਾਂ ਨੂੰ ਘਬਰਾਉਣ

ਸਿਖਿਆ ਮੰਤਰੀ ਹਰਜੋਤ ਬੈਸ ਨੇ ਰਾਹਤ ਕਾਰਜਾਂ ਦਾ ਲਿਆ ਜਾਇਜਾ Read More »

bains

ਹੜਾਂ ਕਾਰਨ ਪੰਜਾਬ ਸਰਕਾਰ ਨੇ ਵਧਾਈਆਂ ਛੁਟੀਆਂ

ਚੰਡੀਗੜ, 3 ਸਤੰਬਰ : ਪੰਜਾਬ ਜਿਥੇ ਇਕ ਪਾਸੇ ਹੜ੍ਹਾਂ ਦੀ ਮਾਰ ਝਲ ਰਿਹਾ ਹੈ, ਉਥੇ ਦੂਸਰੇ ਪਾਸੇ ਲੋਕਾਂ ਦਾ ਜਨ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਕੇ ਰਹਿ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਸਕੂਲਾਂ-ਕਾਲਜਾਂ ਵਿੱਚ ਛੁੱਟੀਆਂ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ

ਹੜਾਂ ਕਾਰਨ ਪੰਜਾਬ ਸਰਕਾਰ ਨੇ ਵਧਾਈਆਂ ਛੁਟੀਆਂ Read More »

harmeet

ਵਿਧਾਇਕ ਪਠਾਣਮਾਜਰਾ ਨੇ ਕੀਤਾ ਵੀਡਿਓ ਸੰਦੇਸ਼ ਜਾਰੀ

ਚੰਡੀਗੜ, 3 ਸਤੰਬਰ : ਸਨੌਰ ਤੋ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਪੁਲਸ ਵਿਚਕਾਰ ਜਿਥੇ ਲੁਕਣ ਮਿਟੀ ਦਾ ਖੇਡ ਚਲ ਰਿਹਾ ਹੈ, ਉਥੇ ਹੁਣ ਵਿਧਾਇਕ ਪਠਾਣਮਾਜਰਾ ਨੇ ਇਕ ਵੀਡੀਓ ਸੁਨੇਹੇ ਵਿਚ ਦਾਅਵਾ ਕੀਤਾ ਹੈ ਕਿ ਉਸ ਨੂੰ ਅਗਾਊਂ ਜਾਣਕਾਰੀ ਮਿਲੀ ਸੀ ਕਿ ਗ੍ਰਿਫਤਾਰ ਕਰਨ ਆਈ ਪੁਲੀਸ ਉਸ ਨੂੰ ਇੱਕ ਮੁਕਾਬਲੇ ਵਿੱਚ ਮਾਰ ਦੇਵੇਗੀ, ਜਿਸ ਕਰਕੇ ਉਹ

ਵਿਧਾਇਕ ਪਠਾਣਮਾਜਰਾ ਨੇ ਕੀਤਾ ਵੀਡਿਓ ਸੰਦੇਸ਼ ਜਾਰੀ Read More »

baba

ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਰਾਹਤ ਸਮਗੱਰੀ ਦਾ ਵਿਸ਼ੇਸ਼ ਜਥਾ ਰਵਾਨਾ

ਅੰਮ੍ਰਿਤਸਰ:- 03 ਸਤੰਬਰ – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਅਕਾਲੀ 96 ਕਰੋੜੀ ਵੱਲੋਂ ਹੜ੍ਹ ਪ੍ਰੀੜ੍ਹਤ ਪਰਿਵਾਰਾਂ ਲਈ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਰਾਹਤ ਸਮਗੱਰੀ ਦਾ ਵਿਸ਼ੇਸ਼ ਜਥਾ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਰਾਹਤ ਪਹੁੰਚਾਉਣ

ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਰਾਹਤ ਸਮਗੱਰੀ ਦਾ ਵਿਸ਼ੇਸ਼ ਜਥਾ ਰਵਾਨਾ Read More »

aman

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ ਘੱਗਰ ਦਾ ਦੌਰਾ

ਚੰਡੀਗੜ, 2 ਸਤੰਬਰ : ਕੈਬਨਿਟ ਮੰਤਰੀ ਅਮਨ ਅਰੋੜਾ ਤੇ ਬਰਿੰਦਰ ਕੁਮਾਰ ਗੋਇਲ ਨੇ ਅੱਜ ਆਪਣੀ ਟੀਮ ਦੇ ਨਾਲ ਘੱਗਰ ਦੀ ਸਥਿਤੀ ਦਾ ਜਾਇਜਾਲਿਆ। ਉਨਾ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਅਤੇ ਪਹਾੜੀ ਖੇਤਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ਨੂੰ ਕੁਦਰਤ ਦੀ ਬਹੁਤ ਵੱਡੀ ਮਾਰ ਪਈ ਹੈ। ਪੰਜਾਬ ਇਸ ਵੇਲੇ ਤਰਸਯੋਗ ਹਾਲਤ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ ਘੱਗਰ ਦਾ ਦੌਰਾ Read More »

maan

ਮੁਖ ਮੰਤਰੀ ਮਾਨ ਨੇ ਕੀਤਾ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਚੰਡੀਗੜ, 2 ਸਤੰਬਰ : ਪੰਜਾਬ ਅੰਦਰ ਕੁਦਰਤ ਵਲੋ ਲਗਾਤਾਰ ਤਬਾਹੀ ਮਚਾਈ ਜਾ ਰਹੀ ਹੈ ਅਤੇ ਹੜਾਂ ਕਾਰਨ ਲੋਕ ਬੁਰੀ ਤਰ੍ਹਾਂ ਘਬਰਾਏ ਪਏ ਹਨ, ਜਿਸਨੂੰ ਲੈ ਕੇ ਸਰਕਾਰ ਵਲੋ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਲਗਾਤਾਰ ਦੌਰੇ ਕਰ ਰਹੇ ਹਨ। ਦਸ ਦਈਏ ਕਿ ਮੁਖ ਮੰਤਰੀ ਭਗਵੰਤ ਮਾਨ ਖੁਦ

ਮੁਖ ਮੰਤਰੀ ਮਾਨ ਨੇ ਕੀਤਾ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ Read More »

Scroll to Top