ਜੋੜੀਆਂ ਭੱਠੀਆਂ ਚੌਕ ਵਿਖੇ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ – ਵਰੁਣ ਜਿੰਦਲ
ਪਟਿਆਲਾ, 1 ਅਕਤੂਬਰ: ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਹੇਠ ਜੋੜੀਆਂ ਭੱਠੀਆਂ ਚੌਕ ਵਿਖੇ ਆਯੋਜਿਤ ਸ਼੍ਰੀ ਰਾਮ ਲੀਲਾ ਵਿੱਚ ਰਾਵਣ ਦੇ ਭਰਾ ਕੁੰਭਕਰਨ ਨਾਲ ਜੁੜੇ ਦ੍ਰਿਸ਼ ਦਰਸ਼ਕਾਂ ਲਈ ਬਹੁਤ ਹੀ ਰੋਮਾਂਚਕ ਰਹੇ। ਇਸ ਮੌਕੇ ਐਡਵੋਕੇਟ ਬਲਜਿੰਦਰ ਸਿੰਘ ਠਾਕੁਰ, ਅਰਜੁਨ ਜੀ, ਭੁਪੇਸ਼ ਅਗਰਵਾਲ, ਵਿਜੈ ਮੋਹਨ ਗੁਪਤਾ, ਰਾਕੇਸ਼, ਮਦਨ ਲਾਲ, ਨਿਖਿਲ ਸਾਰੋਵਾਲ, ਡਾ. ਅਰਪਣਾ ਸਾਰੋਵਾਲ, ਪ੍ਰਿੰਸ ਬਾਬਾ, ਅਸ਼ਵਨੀ ਜੀ ਅਤੇ ਜਿੰਮੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਪ੍ਰਧਾਨ ਵਰੁਣ ਜਿੰਦਲ ਨੇ […]
ਜੋੜੀਆਂ ਭੱਠੀਆਂ ਚੌਕ ਵਿਖੇ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ – ਵਰੁਣ ਜਿੰਦਲ Read More »









