ਮਾਲਵਾ

Malwa

accident

ਤੇਜ਼ ਰਫ਼ਤਾਰ ਦਾ ਕਹਿਰ, ਕਾਰ ਡਿਵਾਈਡਰ ਨਾਲ ਟਕਰਾਈ ; ਪੰਜ ਦੀ ਮੌਤ

ਲੁਧਿਆਣਾ, 08 ਦਸੰਬਰ : ਲੁਧਿਆਣਾ ਵਿੱਚ ਐਤਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਨੇ ਪੰਜ ਜਾਨਾਂ ਲੈ ਲਈਆਂ। ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਜਬਰਦਸਤ ਟਕਰਾਉਣ ਮਗਰੋਂ ਪਲਟ ਗਈ ਅਤੇ ਦੂਰ ਤੱਕ ਘਸੀਟਦੀ ਰਹੀ, ਜਿਸ ਕਾਰਨ ਸਵਾਰਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਮ੍ਰਿਤਕਾਂ ਵਿੱਚ ਦੋ ਨਾਬਾਲਗ ਲੜਕੀਆਂ ਅਤੇ ਤਿੰਨ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦੀ […]

ਤੇਜ਼ ਰਫ਼ਤਾਰ ਦਾ ਕਹਿਰ, ਕਾਰ ਡਿਵਾਈਡਰ ਨਾਲ ਟਕਰਾਈ ; ਪੰਜ ਦੀ ਮੌਤ Read More »

hema

ਧਰਮਿੰਦਰ ਦੇ 90ਵੇਂ ਜਨਮਦਿਨ ‘ਤੇ ਹੇਮਾ ਮਾਲਿਨੀ ਨੇ ਪਾਈ ਭਾਵੁਕ ਪੋਸਟ

ਮੁੰਬਈ, 8 ਦਸੰਬਰ : ਬਾਲੀਵੁਡ ਅਦਾਕਾਰ ਸਵ ਧਰਮਿੰਦਰ ਦੇ ਦੇਹਾਂਤ ਤੋ ਬਾਅਦ ਅੱਜ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੇ ਧਰਮ ਦੇ 90ਵੇ ਜਨਮ ਦਿਨ ਉਪਰ ਭਾਵੁਕ ਪੋਸਟ ਪਾਕੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿਤੀਆਂ ਹਨ। ਜਿਕਰਯੋਗ ਹੈ ਕਿ ਹੇਮਾ ਨੇ ਪਤੀ ਅਤੇ ਬਾਲੀਵੁੱਡ ਦੇ ਮਹਾਨ ਅਭਿਨੇਤਾ ਧਰਮਿੰਦਰ ਦੇ 90ਵੇਂ ਜਨਮਦਿਨ ਮੌਕੇ ਇੱਕ ਭਾਵੁਕ ਸੱਜਾ ਪੋਸਟ ਸਾਂਝੀ

ਧਰਮਿੰਦਰ ਦੇ 90ਵੇਂ ਜਨਮਦਿਨ ‘ਤੇ ਹੇਮਾ ਮਾਲਿਨੀ ਨੇ ਪਾਈ ਭਾਵੁਕ ਪੋਸਟ Read More »

crime

ਪੰਜਾਬ ਸਰਹੱਦ ‘ਤੇ ਬੀਐਸਐਫ ਦੀ ਵੱਡੀ ਕਾਰਵਾਈ, 6 ਕਿਲੋ ਤੋਂ ਵੱਧ ਹੈਰੋਇਨ ਜਬਤ

ਅੰਮ੍ਰਿਤਸਰ, 8 ਦਸੰਬਰ : ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਬਾਰਡਰ ਸਿਕਿਓਰਿਟੀ ਫੋਰਸ ਨੇ ਵੱਡੀ ਕਾਰਵਾਈ ਕਰਦਿਆਂ ਜਿਥੇ 6 ਕਿਲੋ ਤੋ ਵਧ ਹੈਰੋਇਨ ਜਬਤ ਕੀਤੀ ਹੈ, ਉਥੇ ਹਥਿਆਰਵੀ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਬੀਐਸਐਫ ਨੇ ਦੋ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ ਵੱਡੀ ਮਾਦਕ ਤਸਕਰੀ ਦੀ ਕੋਸ਼ਿਸ਼ ਨਾਕਾਮ ਕੀਤੀ ਹੈ। ਜਾਣਕਾਰੀ ਮੁਤਾਬਿਕ ਸਰਹੱਦ ਇਲਾਕੇ ਵਿੱਚ ਇੱਕ ਡਰੋਨ

ਪੰਜਾਬ ਸਰਹੱਦ ‘ਤੇ ਬੀਐਸਐਫ ਦੀ ਵੱਡੀ ਕਾਰਵਾਈ, 6 ਕਿਲੋ ਤੋਂ ਵੱਧ ਹੈਰੋਇਨ ਜਬਤ Read More »

sidhu

ਨਵਜੋਤ ਕੌਰ ਸਿੱਧੂ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, ਜ਼ਿੰਮੇਵਾਰੀ ਮਿਲੀ ਤਾਂ ਹੋਵਾਂਗੇ ਸਰਗਰਮ

ਚੰਡੀਗੜ੍ਹ, 07 ਦਸੰਬਰ – ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਕਾਂਗਰਸ ਦੀ ਸੀਨੀਅਰ ਨੇਤਰੀ ਨਵਜੋਤ ਕੌਰ ਸਿੱਧੂ ਨੇ ਅੱਜ ਦੇਰ ਸ਼ਾਮ ਚੰਡੀਗੜ੍ਹ ‘ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋ ਬਾਅਦ ਨਵਜੋਤ ਕੌਰ ਸਿੱਧੂ ਨੇ ਇਸ ਮੌਕੇ ਚੰਡੀਗੜ੍ਹ ਦੇ ਨੇੜਲੇ ਸ਼ਿਵਾਲਿਕ ਇਲਾਕਿਆਂ ਵਿੱਚ ਹੋ ਰਹੇ ਗ਼ੈਰਕਾਨੂੰਨੀ

ਨਵਜੋਤ ਕੌਰ ਸਿੱਧੂ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, ਜ਼ਿੰਮੇਵਾਰੀ ਮਿਲੀ ਤਾਂ ਹੋਵਾਂਗੇ ਸਰਗਰਮ Read More »

samriti

ਸਟਾਰ ਬਲੇਬਾਜ ਸਮ੍ਰਿਤੀ ਨੇ ਵਿਆਹ ਰੱਦ ਹੋਣ ਦੀ ਕੀਤੀ ਪੁਸ਼ਟੀ

ਨਵੀਂ ਦਿੱਲੀ, 7 ਦਸੰਬਰ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਅਤੇ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚੱਲ ਰਹੀਆਂ ਹਫ਼ਤਿਆਂ ਦੀਆਂ ਅਟਕਲਾਂ ਨੂੰ ਖਤਮ ਕਰਦਿਆਂ ਪੁਸ਼ਟੀ ਕੀਤੀ ਕਿ ਸੰਗੀਤਕਾਰ ਪਲਾਸ਼ ਮੁਛਾਲ ਨਾਲ ਉਸਦਾ ਵਿਆਹ ਰੱਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਮ੍ਰਿਤੀ ਨੇ ਆਪਣੇ ਅਧਿਕਾਰਿਕ ਬਿਆਨ ਵਿੱਚ ਲਿਖਿਆ ਕਿ “ਮੈਨੂੰ

ਸਟਾਰ ਬਲੇਬਾਜ ਸਮ੍ਰਿਤੀ ਨੇ ਵਿਆਹ ਰੱਦ ਹੋਣ ਦੀ ਕੀਤੀ ਪੁਸ਼ਟੀ Read More »

crime

ਜਮੀਨੀ ਵਿਵਾਦ ਨੂੰ ਲੈ ਕੇ ਤਾਏ ਨੇ ਕੀਤੀ ਭਤੀਜੇ ਦੀ ਹਤਿਆ

ਮੋਗਾ, 7 ਦਸੰਬਰ : ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਇਲਾਕੇ ਦੇ ਪਿੰਡ ਮਾਛੀਕੇ ’ਚ ਰਿਸਤੇ ਉਦੋ ਤਾਰਤਾਰ ਹੋ ਗਏ, ਜਦੋ ਜਮੀਨੀ ਵਿਵਾਦ ਨੂੰ ਲੈ ਕੇ ਇਕ ਤਾਏ ਨੇ ਆਪਣੇ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿਤਾ। ਜਾਣਕਾਰੀ ਅਨੁਸਾਰ ਮਾਛੀਕੇ ਦਾ ਵਸਨੀਕ ਨਵਦੀਪ ਸਿੰਘ ਕਾਫ਼ੀ ਸਮੇਂ ਤੋਂ ਆਪਣੇ ਤਾਏ ਬਹਾਦਰ ਸਿੰਘ ਨਾਲ ਜ਼ਮੀਨ ਨੂੰ ਲੈ

ਜਮੀਨੀ ਵਿਵਾਦ ਨੂੰ ਲੈ ਕੇ ਤਾਏ ਨੇ ਕੀਤੀ ਭਤੀਜੇ ਦੀ ਹਤਿਆ Read More »

chita

ਸੀਆਈਏ ਪੁਲਿਸ ਨੇ ਡੇਢ ਕਿਲੋ ਚਿੱਟਾ ਕੀਤਾ ਬਰਾਮਦ

ਬਠਿੰਡਾ, 6 ਦਸੰਬਰ :  ਬਠਿੰਡਾ ਸੀਆਈਏ ਸਟਾਫ਼ ਨੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪਿੰਡ ਜੀਦਾ ਨਜ਼ਦੀਕ ਬਣੇ ਟੋਲ ਪਲਾਜ਼ੇ ’ਤੇ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਵੱਡੀ ਕਾਮਯਾਬੀ ਹਾਸਲ ਕੀਤੀ। ਦੌਰਾਨ ਚੈਕਿੰਗ ਕਾਰ ਵਿਚੋਂ ਡੇਢ ਕਿਲੋ ਚਿੱਟਾ ਬਰਾਮਦ ਕੀਤਾ ਗਿਆ। ਕਾਰ ਵਿਚ ਦੋ ਵਿਅਕਤੀ ਸਵਾਰ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ

ਸੀਆਈਏ ਪੁਲਿਸ ਨੇ ਡੇਢ ਕਿਲੋ ਚਿੱਟਾ ਕੀਤਾ ਬਰਾਮਦ Read More »

crime

ਠੇਕੇ ਦੇ ਪੈਸੇ ਨਾ ਮਿਲਣ ‘ਤੇ ਤੰਗ ਆ ਕੇ ਠੇਕੇਦਾਰ ਨੇ ਖੁਦਕੁਸ਼ੀ ਕੀਤੀ

ਤਲਵੰਡੀ ਸਾਬੋ, 7 ਦਸੰਬਰ : ਪਿੰਡ ਮਿਰਜ਼ਿਆਣਾ ਵਿੱਚ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਕੋਠੀ ਬਣਾਉਣ ਵਾਲੇ ਇੱਕ ਠੇਕੇਦਾਰ ਨੇ ਠੇਕੇ ਦੇ ਪੈਸੇ ਨਾ ਮਿਲਣ ਅਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨੂੰ ਲੈ ਕੇ ਜਿਥੇਪਰਿਵਾਰ ਵਿਚ ਰੋਸ ਹੈ, ਉਥੇ ਪੁਲਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ

ਠੇਕੇ ਦੇ ਪੈਸੇ ਨਾ ਮਿਲਣ ‘ਤੇ ਤੰਗ ਆ ਕੇ ਠੇਕੇਦਾਰ ਨੇ ਖੁਦਕੁਸ਼ੀ ਕੀਤੀ Read More »

ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ

ਚੰਡੀਗੜ, 6 ਦਸੰਬਰ : ਪਿੰਡ ਲਾਡਲ ਦੇ ਰਹਿਣ ਵਾਲੇ ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਅੱਜ ਤੜਕੇ ਦੇਹਾਂਤ ਹੋ ਗਿਆ, ਜਿਸ ਕਾਰਨ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਪਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਪਿੰਡ ਲਾਡਲ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਮਾਸਟਰ ਤਾਰਾ ਸਿੰਘ

ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾਂਤ Read More »

crime

ਹੈਦਰਾਬਾਦ ਹਵਾਈ ਅੱਡੇ ’ਤੇ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦਿੱਲੀ, 6 ਦਸੰਬਰ : ਦੇਸ਼ ਅੰਦਰ ਇਕ ਪਾਸੇ ਜਿਥੇ ਉਡਾਨਾਂ ਨੂੰ ਲੈ ਕੇ ਅਸਮੰਜਸ ਵਾਲੀ ਸਥਿਤੀ ਬਣੀ ਪਈ ਹੈ। ਹੁਣ ਉਥੇ ਦੂਸਰੇ ਪਾਸੇ ਹੈਦਰਾਬਾਦ ਹਵਾਈ ਅੱਡੇ ’ਤੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਬ੍ਰਿਟਿਸ਼ ਏਅਰਵੇਜ਼ ਦੀ ਉਡਾਣ 277 ਅਤੇ ਕੁਵੈਤ ਏਅਰਵੇਜ਼ ਦੀ ਉਡਾਣ 373

ਹੈਦਰਾਬਾਦ ਹਵਾਈ ਅੱਡੇ ’ਤੇ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ Read More »

Scroll to Top