ਸਿਟ ਨੇ ਪੰਜਾਬ ਅੰਦਰ ਵੱਖ-ਵੱਖ ਥਾਈ ਕੀਤੀ ਵੱਡੀ ਕਾਰਵਾਈ, ਮਾਰੇ ਛਾਪੇ
ਚੰਡੀਗੜ੍ਹ , 3 ਜਨਵਰੀ : ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਸਿਟ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਨਾਲ ਜੁੜੇ ਮਾਮਲੇ ਦੀ ਜਾਂਚ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਥਾਈ ਇਲਾਕਿਆਂ ਅੰਦਰ ਛਾਪੇ ਮਾਰੇ ਹਨ, ਜਿਸਨੂੰ ਲੈ ਕੇ ਜਾਂਚ ਪੜਤਾਲ ਤੇਜ ਕਰ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਛਾਪੇ […]
ਸਿਟ ਨੇ ਪੰਜਾਬ ਅੰਦਰ ਵੱਖ-ਵੱਖ ਥਾਈ ਕੀਤੀ ਵੱਡੀ ਕਾਰਵਾਈ, ਮਾਰੇ ਛਾਪੇ Read More »








