ਪੰਜਾਬ ਵੱਲੋਂ ਰਾਜਸਥਾਨ ਤੋਂ ਪਾਣੀ ਦੇ ਬਕਾਇਆ ਦੀ ਵਸੂਲੀ ਦੀ ਤਿਆਰੀ
ਚੰਡੀਗੜ੍ਹ, 18 ਮਾਰਚ : ਪਾਣੀ ਦੇ ਹੱਕਾਂ ਨੂੰ ਲੈ ਕੇ ਨਵਾਂ ਮੋੜ ਆਉਂਦਿਆਂ ਪੰਜਾਬ ਸਰਕਾਰ ਨੇ ਰਾਜਸਥਾਨ ਤੋਂ ਬਕਾਇਆ ਰਕਮ ਵਸੂਲਣ ਦਾ ਫੈਸਲਾ ਕੀਤਾ ਹੈ। ਇਹ ਮਾਮਲਾ ਹੁਣ ਸਰਕਾਰੀ ਪੱਧਰ ‘ਤੇ ਚਰਚਾ ਲਈ ਅੱਗੇ ਵਧਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 1960 ਤੋਂ ਲੈ ਕੇ ਹੁਣ ਤੱਕ […]
ਪੰਜਾਬ ਵੱਲੋਂ ਰਾਜਸਥਾਨ ਤੋਂ ਪਾਣੀ ਦੇ ਬਕਾਇਆ ਦੀ ਵਸੂਲੀ ਦੀ ਤਿਆਰੀ Read More »








