ਮੌੜ ਮੰਡੀ ਵਿੱਚ ਦੁਖਦਾਈ ਘਟਨਾ, ਕਾਂਗਰਸੀ ਆਗੂ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ
ਬਠਿੰਡਾ, 30 ਮਾਰਚ : ਬਠਿੰਡਾ ਦੇ ਮੌੜ ਮੰਡੀ ਖੇਤਰ ਨਾਲ ਸੰਬੰਧਿਤ ਕਾਂਗਰਸੀ ਆਗੂ ਸੁਖਰਾਜ ਨੱਟ ਦੇ ਪੁੱਤਰ ਦਵਿੰਦਰ ਨੱਟ ਵੱਲੋਂ ਖੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਉਸਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਰ ਖੁਦਕੁਸ਼ੀ ਤੋਂ ਪਹਿਲਾਂ ਦਵਿੰਦਰ ਨੱਟ ਨੇ ਇੱਕ ਵੀਡੀਓ ਵੀ […]
ਮੌੜ ਮੰਡੀ ਵਿੱਚ ਦੁਖਦਾਈ ਘਟਨਾ, ਕਾਂਗਰਸੀ ਆਗੂ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ Read More »









